IPL 2019: ਜਿੱਤ ਤੋਂ ਬਾਅਦ ਰੋਹਿਤ ਨੇ ਦੱਸੇ ਜਿੱਤ ਦੇ ਇਹ ਕਾਰਨ, ਤੁਸੀਂ ਵੀ ਪੜ੍ਹੋ

By  Jashan A April 4th 2019 11:15 AM -- Updated: April 4th 2019 04:31 PM

IPL 2019: ਜਿੱਤ ਤੋਂ ਬਾਅਦ ਰੋਹਿਤ ਨੇ ਦੱਸੇ ਜਿੱਤ ਦੇ ਇਹ ਕਾਰਨ, ਤੁਸੀਂ ਵੀ ਪੜ੍ਹੋ,ਮੁੰਬਈ: ਬੀਤੇ ਦਿਨ ਖੇਡੇ ਗਏ ਮੁਕਾਬਲੇ 'ਚ ਮੁੰਬਈ ਦੀ ਟੀਮ ਨੇ ਚੇਨਈ ਦੇ ਸ਼ੇਰਾਂ ਹਰਾ ਕੇ ਜਿੱਤ ਦਰਜ ਕੀਤੀ। ਜਿਸ ਦੌਰਾਨ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਜਿੱਤ ਦੇ ਕਾਰਨਾਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਸ਼ੁਰੂਆਤ 'ਚ ਮੈਚ ਹਾਰਨ ਤੋਂ ਬਾਅਦ ਅਚਾਨਕ ਹਰ ਮੈਚ ਮਹੱਤਵਪੂਰਨ ਹੋ ਜਾਂਦਾ ਹੈ ਤੇ ਆਈ. ਪੀ. ਐੱਲ. 'ਚ ਅਸੀਂ ਜੋ ਵੀ ਖੇਡ ਖੇਡਿਆ ਹੈ ਉਹ ਮਹੱਤਵਪੂਰਨ ਹੈ।

ipl IPL 2019: ਜਿੱਤ ਤੋਂ ਬਾਅਦ ਰੋਹਿਤ ਨੇ ਦੱਸੇ ਜਿੱਤ ਦੇ ਇਹ ਕਾਰਨ, ਤੁਸੀਂ ਵੀ ਪੜ੍ਹੋ

ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਖੇਡ ਨੂੰ ਆਖਰੀ ਓਵਰਾਂ ਤਕ ਨਾ ਲੈ ਕੇ ਜਾਇਆ ਜਾਵੇ।ਰੋਹਿਤ ਨੇ ਕਿਹਾ ਕਿ ਇਸ ਮੈਦਾਨ 'ਤੇ 170 ਦੌੜਾਂ ਦਾ ਟੀਚਾ ਬਹੁਤ ਮੁਸ਼ਕਿਲ ਸੀ। ਅਸੀਂ ਜਾਣਦੇ ਸੀ ਕਿ ਪਿੱਚ 'ਚ ਕੁਝ ਹੈ ਤੇ ਜੇਕਰ ਅਸੀਂ ਜਲਦੀ ਵਿਕਟ ਹਾਸਲ ਕਰ ਸਕਦੇ ਹਾਂ ਤਾਂ ਚੀਜ਼ਾਂ ਘੱਟ ਕਰ ਸਕਦੇ ਹਾਂ। ਠੀਕ ਇਸੇ ਤਰ੍ਹਾ ਹੀ ਹੋਇਆ।

ਹੋਰ ਪੜ੍ਹੋ:ਪੰਜਾਬ ਦੇ ਪਾਣੀਆਂ ਨੂੰ ਬਾਹਰ ਨਹੀਂ ਜਾਣ ਦੇਵਾਂਗੇ: ਕੈਪਟਨ ਅਮਰਿੰਦਰ ਸਿੰਘ

ipl IPL 2019: ਜਿੱਤ ਤੋਂ ਬਾਅਦ ਰੋਹਿਤ ਨੇ ਦੱਸੇ ਜਿੱਤ ਦੇ ਇਹ ਕਾਰਨ, ਤੁਸੀਂ ਵੀ ਪੜ੍ਹੋ

ਅਸੀਂ ਬੱਲੇਬਾਜ਼ੀ 'ਚ ਵਧੀਆ ਸ਼ੁਰੂਆਤ ਕੀਤੀ ਪਰ ਫਿਰ ਵੀ ਅਸੀਂ ਵਧੀ ਖੇਡ ਖੇਡਿਆ। ਰੋਹਿਤ ਨੇ ਕਿਹਾ ਕਿ ਹਾਰਦਿਕ ਨੇ ਵਧੀਆ ਪਾਰੀ ਖੇਡੀ ਪਰ ਜੇਸਨ ਨੇ ਨਵੀਂ ਗੇਂਦ ਦੇ ਨਾਲ ਵਧੀਆ ਖੇਡ ਖੇਡਿਆ। ਉਹ ਆਸਟਰੇਲੀਆ ਦੇ ਲਈ ਵਧੀਆ ਕ੍ਰਿਕਟ ਖੇਡ ਰਹੇ ਹਨ।

-PTC News

Related Post