ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਖ਼ੂਸਸੂਰਤ ਉਮੀਦਵਾਰ ਅਜ਼ਮਾ ਰਹੀ ਹੈ ਆਪਣੀ ਕਿਸਮਤ ,ਦੇਖੋ ਤਸਵੀਰਾਂ

By  Shanker Badra May 23rd 2019 11:02 AM

ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਖ਼ੂਸਸੂਰਤ ਉਮੀਦਵਾਰ ਅਜ਼ਮਾ ਰਹੀ ਹੈ ਆਪਣੀ ਕਿਸਮਤ ,ਦੇਖੋ ਤਸਵੀਰਾਂ:ਮੁੰਬਈ : ਭਾਰਤ ਵਿਚ ਸੱਤ ਪੜਾਆਂ ਵਿਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।ਦੇਸ਼ ਭਰ 'ਚ 11 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਬੀਤੀ 19 ਮਈ ਨੂੰ ਮੁਕੰਮਲ ਹੋ ਗਈਆਂ ਸਨ ਪਰ ਉਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਦੇ ਲਈ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਸ਼ਾਮ ਤੱਕ ਸਾਰੀਆਂ ਸੀਟਾਂ ਦਾ ਐਲਾਨ ਹੋ ਜਾਵੇਗਾ।

JadavpurElection 2019: TMC fields Bengali actress Mimi Chakraborty against BJP's Anupam Hazra ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਖ਼ੂਸਸੂਰਤ ਉਮੀਦਵਾਰ ਅਜ਼ਮਾ ਰਹੀ ਹੈ ਆਪਣੀ ਕਿਸਮਤ ,ਦੇਖੋ ਤਸਵੀਰਾਂ

ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਬਾਲੀਵੁੱਡ ਦੇ ਕਈ ਸਿਤਾਰੇ ਚੋਣ ਮੈਦਾਨ ਵਿੱਚ ਆਹਮਣੇ ਸਾਹਮਣੇ ਆਏ ਹਨ।ਇਸ ਦੌਰਾਨ ਤ੍ਰਿਣਮੂਲ ਕਾਂਗਰਸ (TMC) ਨੇ ਕੋਲਕਾਤਾ ਦੇ ਜਾਦਵਪੁਰ ਸੀਟ ਤੋਂ ਮੀਮੀ ਚੱਕਰਵੱਤੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ ਅਤੇ ਉਸਨੇ ਸੀ.ਪੀ.ਆਈ. (ਐਮ) ਦੇ ਬਿਕਾਸ਼ ਰੰਜਨ ਭੱਟਾਚਾਰੀਆ ਅਤੇ ਭਾਜਪਾ ਦੇ ਅਨੁਪਮ ਹਾਜ਼ਰਾ ਵਿਰੁੱਧ ਚੋਣਾਂ ਲੜੀਆਂ ਸਨ।ਜਿਸ ਦੀ ਕਿਸਮਤ ਦਾ ਫ਼ੈਸਲਾ ਵੀ ਅੱਜ ਹੋਵੇਗਾ।

JadavpurElection 2019: TMC fields Bengali actress Mimi Chakraborty against BJP's Anupam Hazra ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਖ਼ੂਸਸੂਰਤ ਉਮੀਦਵਾਰ ਅਜ਼ਮਾ ਰਹੀ ਹੈ ਆਪਣੀ ਕਿਸਮਤ ,ਦੇਖੋ ਤਸਵੀਰਾਂ

ਦਰਅਸਲ 'ਚ ਤ੍ਰਿਣਮੂਲ ਕਾਂਗਰਸ ਨੇ ਇਸ ਸਾਲ ਲੋਕ ਸਭਾ ਚੋਣਾਂ 2019 ਵਿੱਚ 42 ਉਮੀਦਵਾਰਾਂ ਵਿੱਚੋਂ 17 ਮਹਿਲਾ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ।ਦੱਸ ਦੇਈਏ ਕਿ ਮੀਮੀ ਚੱਕਰਵੱਤੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲੋਕ ਸਭਾ ਚੋਣਾਂ ਦੀ ਸਭ ਤੋਂ ਖ਼ੂਬਸੂਰਤ ਉਮੀਦਵਾਰ ਦੱਸੀ ਜਾ ਰਹੀ ਹੈ।

JadavpurElection 2019: TMC fields Bengali actress Mimi Chakraborty against BJP's Anupam Hazra ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਖ਼ੂਸਸੂਰਤ ਉਮੀਦਵਾਰ ਅਜ਼ਮਾ ਰਹੀ ਹੈ ਆਪਣੀ ਕਿਸਮਤ ,ਦੇਖੋ ਤਸਵੀਰਾਂ

ਦੱਸ ਦੇਈਏ ਕਿ ਲੋਕ ਸਭਾ ਦੀਆਂ ਚੋਣਾਂ 2019 ਦੇ ਆਖਰੀ ਪੜਾਅ ਦੀ ਵੋਟਿੰਗ ਹੋਣ ਤੋਂ ਬਾਅਦ ਐਤਵਾਰ ਨੂੰ ਕਈ ਨਿਊਜ਼ ਏਜੰਸੀਆਂ ਤੇ ਚੈਨਲਾਂ ਦੇ ਐਗਜ਼ਿਟ ਪੋਲ ਆ ਗਏ, ਜਿਸ 'ਚ ਭਾਜਪਾ ਦੀ ਇਕ ਵਾਰ ਫਿਰ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਗਈ ਪਰ ਅਸਲ ਨਤੀਜੇ ਕੁਝ ਹੀ ਸਮੇਂ ਵਿੱਚ ਸਭ ਦੇ ਸਾਹਮਣੇ ਹੋਣਗੇ।

JadavpurElection 2019: TMC fields Bengali actress Mimi Chakraborty against BJP's Anupam Hazra ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਖ਼ੂਸਸੂਰਤ ਉਮੀਦਵਾਰ ਅਜ਼ਮਾ ਰਹੀ ਹੈ ਆਪਣੀ ਕਿਸਮਤ ,ਦੇਖੋ ਤਸਵੀਰਾਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਠਿੰਡਾ : ਹਰਸਿਮਰਤ ਕੌਰ ਬਾਦਲ ਤੇ ਰਾਜਾ ਵੜਿੰਗ ‘ਚ ਜ਼ਬਰਦਸਤ ਮੁਕਾਬਲਾ , ਇਹ ਉਮੀਦਵਾਰ ਅੱਗੇ

ਜ਼ਿਕਰਯੋਗ ਹੈ ਕਿ ਦੇਸ਼ ‘ਚ 543 ਲੋਕ ਸਭਾ ਸੀਟਾਂ ‘ਤੇ 11 ਅਪ੍ਰੈਲ ਤੋਂ 7 ਪੜਾਅ ‘ਚ ਵੋਟਿੰਗ ਸ਼ੁਰੂ ਹੋਈ ਸੀ, ਜੋ ਪਿਛਲੇ ਦਿਨ 19 ਮਈ ਨੂੰ ਖਤਮ ਹੋਈ ਹੈ।ਜਿਸ ਦੇ ਨਤੀਜੇ ਅੱਜ ਸ਼ਾਮ ਤੱਕ ਐਲਾਨੇ ਜਾਣਗੇ।ਜਿਸ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਕਿਹੜੀ ਸਰਕਾਰ ਦੇਸ਼ ਨੂੰ ਚਲਾਵੇਗੀ।

-PTCNews

Related Post