CRPF ਦੇ DOG ਨੇ ਮਲਬੇ ਹੇਠਾਂ ਫਸੇ ਵਿਅਕਤੀ ਦੀ ਇੰਝ ਬਚਾਈ ਜਾਨ, ਦੇਖੋ ਵੀਡੀਓ

By  Jashan A July 31st 2019 05:55 PM

CRPF ਦੇ DOG ਨੇ ਮਲਬੇ ਹੇਠਾਂ ਫਸੇ ਵਿਅਕਤੀ ਦੀ ਇੰਝ ਬਚਾਈ ਜਾਨ, ਦੇਖੋ ਵੀਡੀਓ,ਜੰਮੂ: ਬੀਤੇ ਦਿਨ ਤੋਂ ਮੌਸਮ ਖਰਾਬ ਹੋਣ ਕਾਰਨ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ਵਿਚ ਤੇਜ਼ ਮੀਂਹ ਪਿਆ, ਜਿਸ ਕਾਰਨ ਕਈ ਥਾਂਵਾਂ 'ਤੇ ਜ਼ਮੀਨ ਖਿਸਕ ਗਈ। ਜਿਸ ਕਾਰਨ ਜੰਮੂ-ਸ਼੍ਰੀਨਗਰ ਹਾਈਵੇਅ 'ਤੇ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ।

ਇਸ ਦੌਰਾਨ ਇਥੇ ਜ਼ਮੀਨ ਖਿਸਕਣ ਕਾਰਨ ਮਲਬੇ 'ਚ CRPF ਦਾ ਇੱਕ ਜਵਾਨ ਫਸ ਗਿਆ। ਜਿਸ ਦੀ ਜਾਨ ਸੀ. ਆਰ. ਪੀ. ਐੱਫ. ਦੇ ਕੁੱਤੇ ਨੇ ਬਚਾਈ।

ਹੋਰ ਪੜ੍ਹੋ: ਪੰਜਾਬ 'ਚ ਲੁਟੇਰਿਆਂ ਦੇ ਹੋਂਸਲੇ ਬੁਲੰਦ, ਪਿੰਡ ਘਰਾਚੋਂ 'ਚ ਤੋੜਿਆ ਬੈਂਕ ATM

https://twitter.com/ANI/status/1156484311920627713?s=20

ਦਰਅਸਲ, ਕੁੱਤੇ ਨੇ ਸੁੰਘ ਕੇ ਮਹਿਸੂਸ ਕੀਤਾ ਕਿ ਮਲਬੇ ਹੇਠਾਂ ਸ਼ਖਸ ਫਸਿਆ ਹੋਇਆ ਹੈ ਅਤੇ ਜਿਸ ਤੋਂ ਬਾਅਦ ਜਵਾਨਾਂ ਨੇ ਰੈਸਕਿਊ ਆਪਰੇਸ਼ਨ ਚਲਾਇਆ ਤੇ ਐਜਾਕਸੀ ਨੇ ਉਸ ਨੂੰ ਬਾਹਰ ਕੱਢਣ 'ਚ ਜਵਾਨਾਂ ਦੀ ਮਦਦ ਕੀਤੀ।

-PTC News

Related Post