24 ਸਾਲਾ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਨੀ ਦੀ ਇਲਾਜ ਦੌਰਾਨ ਹੋਈ ਮੌਤ , ਵੱਜੀ ਸੀ ਗੋਲੀ

By  Shanker Badra August 27th 2019 09:26 AM

24 ਸਾਲਾ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਨੀ ਦੀ ਇਲਾਜ ਦੌਰਾਨ ਹੋਈ ਮੌਤ , ਵੱਜੀ ਸੀ ਗੋਲੀ:ਜੈਤੋ : 24 ਸਾਲਾ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਨੀ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਨੀ ਪੀਜੀਆਈ ਚੰਡੀਗੜ੍ਹ ਵਿਖੇ ਜੇਰੇ ਇਲਾਜ਼ ਸੀ। ਮ੍ਰਿਤਕ ਨੌਜਵਾਨ ਜੈਤੋ ਦੇ ਕੋਠੇ ਮਾਹਲਾ ਸਿੰਘ ਰਹਿਣ ਵਾਲਾ ਸੀ।

Kabaddi player Manpreet Singh Mani treatment during Death 24 ਸਾਲਾ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਨੀ ਦੀ ਇਲਾਜ ਦੌਰਾਨ ਹੋਈ ਮੌਤ , ਵੱਜੀ ਸੀ ਗੋਲੀ

ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ 22 ਅਗਸਤ ਨੂੰ ਜਦੋਂ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਨੀ ਪ੍ਰੈਕਟਿਸ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ 'ਚ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਦਿੱਤੀ ਸੀ।

Kabaddi player Manpreet Singh Mani treatment during Death 24 ਸਾਲਾ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਨੀ ਦੀ ਇਲਾਜ ਦੌਰਾਨ ਹੋਈ ਮੌਤ , ਵੱਜੀ ਸੀ ਗੋਲੀ

ਜਿਸ ਤੋਂ ਬਾਅਦ ਗੋਲੀ ਨਾਲ ਮਨੀ ਗੰਭੀਰ ਰੂਪ ਵਿਚ ਫੱਟੜ ਹੋ ਗਿਆ ਸੀ ,ਜਿਨ੍ਹਾਂ ਦਾ ਇਲਾਜ ਚੰਡੀਗੜ੍ਹ ਦੇ ਪੀ ਜੀ ਆਈ ਵਿਖੇ ਹੋ ਰਿਹਾ ਸੀ। ਜਿਸ ਦੀ ਅੱਜ ਮੌਤ ਗਈ।

-PTCNews

Related Post