ਲੰਡਨ 'ਚ ਵੱਡੀ ਵਾਰਦਾਤ, 3 ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ
Jashan A
January 20th 2020 09:13 PM --
Updated:
January 20th 2020 09:19 PM
ਲੰਡਨ 'ਚ ਵੱਡੀ ਵਾਰਦਾਤ, 3 ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ,ਨਵੀਂ ਦਿੱਲੀ: ਪੂਰਬੀ ਲੰਡਨ ਦੇ ਇਲਾਕੇ ਇਲਫਰਡ 'ਚ 3 ਸਿੱਖ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।