ਲਖਨਊ - ਆਗਰਾ ਐਕਸਪ੍ਰੈੱਸਵੇਅ 'ਤੇ ਸਵਾਰੀਆਂ ਨਾਲ ਭਰੀ ਬੱਸ ਪਲਟੀ , 5 ਲੋਕਾਂ ਦੀ ਮੌਤ ਅਤੇ 30 ਜ਼ਖ਼ਮੀ

By  Shanker Badra May 18th 2019 11:55 AM

ਲਖਨਊ - ਆਗਰਾ ਐਕਸਪ੍ਰੈੱਸਵੇਅ 'ਤੇ ਸਵਾਰੀਆਂ ਨਾਲ ਭਰੀ ਬੱਸ ਪਲਟੀ , 5 ਲੋਕਾਂ ਦੀ ਮੌਤ ਅਤੇ 30 ਜ਼ਖ਼ਮੀ:ਉੱਤਰ ਪ੍ਰਦੇਸ਼ ਦੇ ਉੱਨਾਵ ਜ਼ਿਲ੍ਹੇ ਦੇ ਬਾਂਗਰਮਊ ਇਲਾਕੇ 'ਚ ਅੱਜ ਸਵੇਰੇ ਲਖਨਊ-ਆਗਰਾ ਐਕਸਪ੍ਰੈੱਸਵੇਅ 'ਤੇ ਸਵਾਰੀਆਂ ਨਾਲ ਭਰੀ ਇੱਕ ਬੱਸ ਟਰੈਕਟਰ-ਟਰਾਲੀ ਨਾਲ ਟਕਰਾਉਣ ਮਗਰੋਂ ਪਲਟ ਗਈ ਹੈ।ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ 30 ਜ਼ਖ਼ਮੀ ਹੋ ਗਏ ਹਨ।

Lucknow-Agra expressway Unnao tractor trolley bus Accident 5 dead ,30 injured
ਲਖਨਊ - ਆਗਰਾ ਐਕਸਪ੍ਰੈੱਸਵੇਅ 'ਤੇ ਸਵਾਰੀਆਂ ਨਾਲ ਭਰੀ ਬੱਸ ਪਲਟੀ , 5 ਲੋਕਾਂ ਦੀ ਮੌਤ ਅਤੇ 30 ਜ਼ਖ਼ਮੀ

ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 4.30 ਵਜੇ ਉੱਨਾਵ ਜ਼ਿਲ੍ਹੇ ਦੇ ਬਾਂਗਰਮਊ ਇਲਾਕੇ 'ਚ ਲਖਨਊ-ਆਗਰਾ ਐਕਸਪ੍ਰੈੱਸਵੇਅ 'ਤੇ ਗੁਰੂਗ੍ਰਾਮ ਤੋਂ ਸੈਲਾਨੀਆਂ ਨੂੰ ਬਿਹਾਰ ਲਿਜਾ ਰਹੀ ਇੱਕ ਵੋਲਵੋ ਬੱਸ ਟਰੈਕਟਰ-ਟਰਾਲੀ ਨਾਲ ਟਕਰਾਉਣ ਕਾਰਨ ਪਲਟ ਗਈ ਹੈ।

Lucknow-Agra expressway Unnao tractor trolley bus Accident 5 dead ,30 injured
ਲਖਨਊ - ਆਗਰਾ ਐਕਸਪ੍ਰੈੱਸਵੇਅ 'ਤੇ ਸਵਾਰੀਆਂ ਨਾਲ ਭਰੀ ਬੱਸ ਪਲਟੀ , 5 ਲੋਕਾਂ ਦੀ ਮੌਤ ਅਤੇ 30 ਜ਼ਖ਼ਮੀ

ਇਸ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ।ਇਸ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ, ਜਿਨ੍ਹਾਂ 'ਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਉੱਥੇ ਹੀ ਕੁਝ ਸੈਲਾਨੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

Lucknow-Agra expressway Unnao tractor trolley bus Accident 5 dead ,30 injured ਲਖਨਊ - ਆਗਰਾ ਐਕਸਪ੍ਰੈੱਸਵੇਅ 'ਤੇ ਸਵਾਰੀਆਂ ਨਾਲ ਭਰੀ ਬੱਸ ਪਲਟੀ , 5 ਲੋਕਾਂ ਦੀ ਮੌਤ ਅਤੇ 30 ਜ਼ਖ਼ਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਜਾ ਪਾਠ ਕਰਨ ਲਈ ਅੱਜ ਪਹੁੰਚੇ ਕੇਦਾਰਨਾਥ ਮੰਦਰ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਬੱਸ 'ਚ ਕਰੀਬ 70 ਸੈਲਾਨੀ ਸਵਾਰ ਸਨ।ਬੱਸ ਵਿਚ ਸਵਾਰ ਜ਼ਿਆਦਾਤਰ ਯਾਤਰੀ ਬਿਹਾਰ ਅਤੇ ਹਰਿਆਣਾ ਸੂਬੇ ਵਿਚ ਰਹਿਣ ਵਾਲੇ ਹਨ।

-PTCNews

Related Post