ਮੋਗਾ : ਇੱਕ ਨੌਜਵਾਨ ਨੂੰ ਦੁਬਈ ਤੋਂ ਘਰ ਆਉਣਾ ਪਿਆ ਮਹਿੰਗਾ, ਕਿਸੇ ਨੇ ਕੀਤੀ ਬੇਰਹਿਮੀ ਨਾਲ ਹੱਤਿਆ

By  Shanker Badra March 23rd 2019 12:23 PM -- Updated: March 23rd 2019 01:32 PM

ਮੋਗਾ : ਇੱਕ ਨੌਜਵਾਨ ਨੂੰ ਦੁਬਈ ਤੋਂ ਘਰ ਆਉਣਾ ਪਿਆ ਮਹਿੰਗਾ, ਕਿਸੇ ਨੇ ਕੀਤੀ ਬੇਰਹਿਮੀ ਨਾਲ ਹੱਤਿਆ: ਮੋਗਾ : ਮੋਗਾ ਦਾ ਰਹਿਣ ਵਾਲਾ ਨੌਜਵਾਨ ਪਿਛਲੇ ਦਿਨੀਂ ਦੁਬਈ ਤੋਂ ਵਾਪਸ ਆਇਆ ਸੀ ਪਰ ਹੁਣ ਉਸਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਹੈ। ਜਿਸ ਦੀ ਅੱਜ ਸਵੇਰੇ ਘਰ ਨੇੜਿਓਂ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਸੂਰਜ ਮੋਗਾ ਦੇ ਸੰਧੂਆ ਵਾਲੇ ਮੁਹੱਲੇ ਵਿੱਚ ਰਹਿ ਰਿਹਾ ਸੀ।

Moga In Dubai Back Came Young Murder ਮੋਗਾ : ਇੱਕ ਨੌਜਵਾਨ ਨੂੰ ਦੁਬਈ ਤੋਂ ਘਰ ਆਉਣਾ ਪਿਆ ਮਹਿੰਗਾ , ਕਿਸੇ ਨੇ ਕੀਤੀ ਬੇਰਹਿਮੀ ਨਾਲ ਹੱਤਿਆ

ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸੂਰਜ ਦੋ ਦਿਨ ਪਹਿਲਾਂ ਆਪਣੇ ਜੀਜੇ ਨਾਲ ਦੁਬਈ ਤੋਂ ਵਾਪਸ ਆਇਆ ਸੀ। ਉਹ ਕੱਲ ਰਾਤ ਤੋਂ ਲਾਪਤਾ ਸੀ। ਅੱਜ ਸਵੇਰੇ ਉਸ ਦੀ ਲਾਸ਼ ਘਰ ਨੇੜਿਓਂ ਬਰਾਮਦ ਹੋਈ ਹੈ। ਉਸਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਹੱਤਿਆ ਦਾ ਸ਼ੱਕ ਜਤਾਇਆ ਹੈ।

Moga In Dubai Back Came Young Murder ਮੋਗਾ : ਇੱਕ ਨੌਜਵਾਨ ਨੂੰ ਦੁਬਈ ਤੋਂ ਘਰ ਆਉਣਾ ਪਿਆ ਮਹਿੰਗਾ , ਕਿਸੇ ਨੇ ਕੀਤੀ ਬੇਰਹਿਮੀ ਨਾਲ ਹੱਤਿਆ

ਇਸ ਘਟਨਾ ਦੀ ਸੂਚਨਾ ਮਿਲਦੀਆਂ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਦਾ ਵਿਆਹ 2 ਸਾਲ ਪਹਿਲਾਂ ਹੋਇਆ ਸੀ।

ਹੋਰ ਖਬਰਾਂ : ਕੈਥਲ : ਮੰਦਰ ਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ 2 ਧਿਰਾਂ ਵਿਚਕਾਰ ਝਗੜਾ , 1 ਦੀ ਮੌਤ, ਦਰਜਨ ਦੇ ਕਰੀਬ ਫੱਟੜ

-PTCNews

Related Post