Anant-Radhika Pre-Wedding: ਮਾਰਕ ਜ਼ਕਰਬਰਗ ਤੋਂ ਲੈ ਕੇ ਹਾਲੀਵੁੱਡ-ਬਾਲੀਵੁੱਡ ਤੇ ਕ੍ਰਿਕਟ ਜਗਤ ਦੀਆਂ ਸ਼ਖਸੀਅਤਾਂ ਨੇ ਬੰਨ੍ਹਿਆ ਰੰਗ, ਦੇਖੋ ਤਸਵੀਰਾਂ

By  KRISHAN KUMAR SHARMA March 3rd 2024 07:10 PM

{"data":{"gallery":[{"type":"image","img_src":"ptc-news/media/media_files/anant-1jpg","title":"","desc":"ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਜਾਮਨਗਰ 'ਚ ਵਿਆਹ ਦੇ ਪ੍ਰੀ-ਵੈਡਿੰਗ ਸਮਾਗਮ ਦੇ ਦੂਜੇ ਦਿਨ ਹਾਲੀਵੁੱਡ-ਬਾਲੀਵੁੱਡ ਦੀਆਂ ਕਈ ਮਸ਼ਹੂਰ ਸ਼ਖਸੀਅਤਾਂ ਸ਼ਾਮਲ ਹੋਈਆਂ। ਫੇਸਬੁੱਕ-ਮੇਟਾ ਦੇ ਮਾਲਕ ਮਾਰਕ ਜ਼ਕਰਬਰਗ ਵੀ ਆਪਣੀ ਪਤਨੀ ਨਾਲ ਇਥੇ ਪਹੁੰਚੇ ਸਨ। "},{"type":"image","img_src":"ptc-news/media/media_files/anant-2jpg","title":"","desc":"ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ ਨੇ ਸਮਾਗਮ 'ਚ ਪੂਰੀ ਤਰ੍ਹਾਂ ਰੰਗ ਬੰਨ੍ਹਿਆ, ਜਿਸ ਨੇ ਦਲਜੀਤ ਦੋਸਾਂਝ ਨਾਲ ਉਸ ਦੇ ਕਈ ਗੀਤਾਂ 'ਤੇ ਡਾਂਸ ਕੀਤਾ। ਇਸ ਵਿੱਚ 'ਚ ਉਨ੍ਹਾਂ ਦੀ ਭੈਣ ਕਰੀਨਾ ਵੀ ਪਿੱਛੇ ਨਹੀਂ ਰਹੀ।"},{"type":"image","img_src":"ptc-news/media/media_files/anant-3jpg","title":"","desc":"ਕਿੰਗ ਖਾਨ ਸ਼ਾਹਰੁਖ ਖਾਨ ਜਿਥੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਪਹੁੰਚੇ, ਉਥੇ ਅਦਾਕਾਰ ਰਣਵੀਰ ਕਪੂਰ ਪਤਨੀ ਦੀਪਿਕਾ ਪਾਦੂਕੋਨ ਨਾਲ ਸਮਾਗਮ 'ਚ ਪਹੁੰਚੇ।"},{"type":"image","img_src":"ptc-news/media/media_files/anant-5jpg","title":"","desc":"ਕ੍ਰਿਕਟਰਾਂ 'ਚ ਸਚਿਨ ਤੇਂਦੁਲਕਰ, ਰੋਹਿਤ ਸ਼ਰਮਾ ਅਤੇ ਸਾਬਕਾ ਕ੍ਰਿਕਟਰ ਜ਼ਹੀਰ ਖਾਨ ਆਪਣੀ-ਆਪਣੀ ਪਤਨੀ ਨਾਲ ਨਜ਼ਰ ਆਏ।"},{"type":"image","img_src":"ptc-news/media/media_files/anant-4jpg","title":"","desc":"ਕਰੀਨਾ ਕਪੂਰ, ਆਲੀਆ ਭੱਟ ਤੇ ਸੋਨਮ ਕਪੂਰ ਸਮਾਗਮ 'ਚ ਕਈ ਵਾਰ ਤਿੰਨੇ ਇਕੱਠੀਆਂ ਨਜ਼ਰ ਆਈਆਂ, ਤਿੰਨਾਂ ਨੇ ਕਾਲੇ, ਗੋਲਡਨ ਅਤੇ ਨੀਲੇ ਰੰਗ ਦੇ ਲਿਬਾਸ ਪਹਿਨੀਆਂ ਹੋਈਆਂ ਸਨ, ਜੋ ਕਿ ਬਹੁਤ ਹੀ ਖੂਬਸੂਰਤ ਵਿਖਾਈ ਦਿੱਤੀਆਂ।"},{"type":"image","img_src":"ptc-news/media/media_files/anant-6jpg","title":"","desc":"ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੇ ਵੀ ਸਮਾਗਮ 'ਚ ਸ਼ਿਰਕਤ ਕੀਤੀ। ਉਨ੍ਹਾਂ ਹੋਰਨਾਂ ਬਾਲੀਵੁੱਡ ਹਸਤੀਆਂ ਨਾਲ ਬਹੁਤ ਮਸਤੀ ਕੀਤੀ।"},{"type":"image","img_src":"ptc-news/media/media_files/anant-8jpg","title":"","desc":"ਸੁਪਰਸਟਾਰ ਰਜਨੀਕਾਂਤ ਵੀ ਆਪਣੇ ਪਰਿਵਾਰ ਨਾਲ ਪਹੁੰਚੇ ਹਨ। ਅਭਿਨੇਤਾ ਆਪਣੀ ਪਤਨੀ ਲਤਾ ਰਜਨੀਕਾਂਤ ਅਤੇ ਬੇਟੀ ਐਸ਼ਵਰਿਆ ਨਾਲ ਜਾਮਨਗਰ, ਗੁਜਰਾਤ 'ਚ ਸਮਾਰੋਹ 'ਚ ਪਹੁੰਚੇ ਹਨ।"},{"type":"image","img_src":"ptc-news/media/media_files/anant-7jpg","title":"","desc":"ਕਿੰਗ ਖਾਨ ਸਮਾਗਮ ਦੌਰਾਨ ਹਾਲੀਵੁੱਡ ਸਿੰਗਰ ਰਿਹਾਨਾ ਨਾਲ ਵੀ ਵਿਖਾਈ ਦਿੱਤੇ। ਰਿਹਾਨਾ ਨੇ ਸਮਾਗਮ ਵਿੱਚ ਪਰਫਾਰਮ ਕਰਕੇ ਖੂਬ ਵਾਹ-ਵਾਹੀ ਖੱਟੀ।"},{"type":"image","img_src":"ptc-news/media/media_files/anant-9jpg","title":"","desc":"ਸਮਾਗਮ 'ਚ ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁੱਖ ਪਤਨੀ ਦੇਸ਼ਮੁੱਖ ਨਾਲ ਨਜ਼ਰ ਆਏ ਤਾਂ ਸੁਨੀਲ ਸ਼ੈਟੀ ਵੀ ਪਤਨੀ ਨਾਲ ਹਿੱਸਾ ਲੈਣ ਪੁੱਜੇ।"}],"web_story":[]},"content_html":""}

Related Post