UK ਚ ਬਜ਼ੁਰਗ ਸਿੱਖਾਂ ਤੇ ਹਮਲਾ; ਸੁਖਬੀਰ ਸਿੰਘ ਬਾਦਲ ਨੇ ਕੀਤੀ ਸਖਤ ਨਿਖੇਧੀ, ਭਾਰਤ ਸਰਕਾਰ ਕੋਲ ਚੁੱਕਿਆ ਮੁੱਦਾ
Sukhbir Singh Badal on Attack on Elderly Sikh in UK : ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਇਸ ਨਸਲੀ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਭਾਰਤ ਸਰਕਾਰ ਨੂੰ ਯੂਕੇ ਸਰਕਾਰ ਕੋਲ ਮਸਲਾ ਚੁੱਕਣ ਦੀ ਮੰਗ ਕੀਤੀ ਗਈ ਹੈ।
KRISHAN KUMAR SHARMA
August 18th 2025 09:08 PM --
Updated:
August 18th 2025 09:17 PM