Mon, Dec 22, 2025
Whatsapp

ਰੁਮਾਲਾ ਸਾਹਿਬ ਭੇਂਟ ਕਰਨ ’ਤੇ ਜਥੇਦਾਰ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਦਿੱਤੇ ਇਹ ਨਿਰਦੇਸ਼

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦਾ ਕਹਿਣਾ ਹੈ ਕਿ 5 ਫੀਸਦ ਹੀ ਰੁਮਾਲਾ ਸਾਹਿਬ ਠੀਕ ਹੁੰਦੇ ਹਨ। ਜਦਕਿ 95 ਫੀਸਦ ਰੁਮਾਲਾ ਸਾਹਿਬ ਮਾੜੀ ਕੁਆਲਿਟੀ ਦੇ ਹੁੰਦੇ ਹਨ।

Reported by:  PTC News Desk  Edited by:  Aarti -- May 21st 2024 09:43 AM
ਰੁਮਾਲਾ ਸਾਹਿਬ ਭੇਂਟ ਕਰਨ ’ਤੇ ਜਥੇਦਾਰ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਦਿੱਤੇ ਇਹ ਨਿਰਦੇਸ਼

ਰੁਮਾਲਾ ਸਾਹਿਬ ਭੇਂਟ ਕਰਨ ’ਤੇ ਜਥੇਦਾਰ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਦਿੱਤੇ ਇਹ ਨਿਰਦੇਸ਼

Rumala Sahib: ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿਘ ਰੁਮਾਲਾ ਸਾਹਿਬ ਭੇਂਟ ਕਰਨ ’ਤੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਰੁਮਾਲਾ ਸਾਹਿਬ ਭੇਂਟ ਕਰਨ ਦੀ ਥਾਂ ਲੰਗਰ ਜਾਂ ਫਿਰ ਇਮਾਰਤਾਂ ’ਚ ਸੇਵਾ ਕੀਤੀ ਜਾ ਸਕਦੀ ਹੈ। 

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦਾ ਕਹਿਣਾ ਹੈ ਕਿ 5 ਫੀਸਦ ਹੀ ਰੁਮਾਲਾ ਸਾਹਿਬ ਠੀਕ ਹੁੰਦੇ ਹਨ। ਜਦਕਿ 95 ਫੀਸਦ ਰੁਮਾਲਾ ਸਾਹਿਬ ਮਾੜੀ ਕੁਆਲਿਟੀ ਦੇ ਹੁੰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਰੁਮਾਲਾ ਸਾਹਿਬ ’ਚ ਅਖਬਾਰ ਤੇ ਬਦਬੂਦਾਰ ਗੱਤੇ ਵਰਤੇ ਜਾ ਰਹੇ ਹਨ। ਜੋ ਕਿ ਸਹੀ ਨਹੀਂ ਹਨ। 


ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਗੈਰ ਸਿੱਖ ਦੁਕਾਨਦਾਰ ਮਰਿਆਦਾ ਦਾ ਧਿਆਨ ਨਹੀਂ ਰੱਖ ਰਹੇ ਹਨ। ਜਿਸ ਕਾਰਨ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਗਤ ਨੂੰ ਸੁਚੇਤ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਗਰਮੀ ਨੂੰ ਲੈ ਕੇ ਚੰਡੀਗੜ੍ਹ 'ਚ RED Alert, ਪ੍ਰਸ਼ਾਸਨ ਨੇ ਬਚਾਅ ਲਈ ਜ਼ਰੂਰੀ ਹਦਾਇਤਾਂ ਕੀਤੀਆਂ ਜਾਰੀ

- PTC NEWS

Top News view more...

Latest News view more...

PTC NETWORK
PTC NETWORK