ਪਿਆਜ਼ ਲਿਆਵੇਗਾ ਅੱਖਾਂ 'ਚ ਹੰਝੂ, ਵਿਗੜੇਗਾ ਖਾਣੇ ਦਾ ਸਵਾਦ, ਜਾਣੋ ਮਾਮਲਾ!!

By  Joshi October 17th 2018 03:56 PM -- Updated: October 17th 2018 04:13 PM

ਪਿਆਜ਼ ਲਿਆਵੇਗਾ ਅੱਖਾਂ 'ਚ ਹੰਝੂ, ਵਿਗੜੇਗਾ ਖਾਣੇ ਦਾ ਸਵਾਦ, ਜਾਣੋ ਮਾਮਲਾ!!

ਨਵੀਂ ਦਿੱਲੀ: ਦੇਸ਼ ਵਿੱਚ ਦਿਨ ਬ ਦਿਨ ਜਿੱਥੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ, ਉਥੇ ਹੀ ਸਬਜ਼ੀਆਂ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।ਜਿਸ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਹੋਰ ਵਧ ਗਈਆਂ ਹਨ। ਪਿਛਲੇ ਕੁਝ ਦਿਨਾਂ ਤੋਂ ਮਹਾਰਾਸ਼ਟਰ ਦੇ ਲਾਸਲਗਾਂਵ ਮੰਡੀ 'ਚ ਪਿਆਜ਼ ਦੀਆਂ ਥੋਕ ਕੀਮਤਾਂ ਵਿੱਚ 50 ਫੀਸਦੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।onion-price-hike-new-delhi-marketਲਾਸਲਗਾਂਵ ਮੰਡੀ ਪਿਆਜ਼ ਦੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਮੰਨੀ ਜਾਂਦੀ ਹੈ। ਆਉਣ ਵਾਲੇ ਦਿਨ ਵੀ ਤਿਉਹਾਰਾਂ ਦੇ ਦਿਨ ਹਨ, ਜਿਸ ਦੌਰਾਨ ਦੀਵਾਲੀ ਦੇ ਮੌਕੇ 'ਤੇ ਥੋਕ ਮਾਰਕਿਟ ਬੰਦ ਰਹੇਗੀ, ਜਿਸ ਨਾਲ ਪਿਆਜ਼ ਦੀ ਖੁਦਰਾ ਕੀਮਤ ਵਧ ਕੇ 40 ਤੋਂ 45 ਰੁਪਏ ਤੱਕ ਜਾ ਸਕਦੀ ਹੈ।

ਹੋਰ ਪੜ੍ਹੋ: ਹੁਣ ਲੋਕਾਂ ਨਾਲ ਨਵੀਂ ਠੱਗੀ ,ਪਿੰਡਾਂ ‘ਚ ਨਕਲੀ ਫਿਲਟਰ ਵੇਚਣ ਵਾਲੇ ਦਾ ਹੋਇਆ ਪਰਦਾਫਾਸ਼ ,ਦੇਖੋ ਵੀਡੀਓonion-price-hike-new-delhi-marketਜਿਸ ਨਾਲ ਵਪਾਰੀਆਂ ਅਤੇ ਆਮ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਵਧੀਆਂ ਹੋਈਆਂ ਕੀਮਤਾਂ ਦੇਕਾ ਰਨ ਲੋਕਾਂ ਦੇ ਰਸੋਈ ਦੇ ਬਜਟ 'ਤੇ ਵੀ ਵੱਡਾ ਅਸਰ ਪਵੇਗਾ, ਜਿਸ ਦੌਰਾਨ ਲੋਕਾਂ ਨੂੰ ਪਿਆਜ਼ ਖਰੀਦਣ ਲਈ ਪਹਿਲਾ ਨਾਲੋਂ ਜਿਆਦਾ ਜੇਬ੍ਹ ਢਿੱਲੀ ਕਰਨੀ ਪੈ ਸਕਦੀ ਹੈ।

—PTC News

Related Post