Zomato ਨੇ ਅਪਾਹਜ ਵਿਅਕਤੀ ਨੂੰ ਦਿੱਤੀ ਫੂਡ ਡਿਲਿਵਰੀ ਦੀ ਨੌਕਰੀ , ਸੋਸ਼ਲ ਮੀਡੀਆ 'ਤੇ ਚਰਚਾ

By  Shanker Badra May 22nd 2019 06:01 PM -- Updated: May 22nd 2019 06:02 PM

Zomato ਨੇ ਅਪਾਹਜ ਵਿਅਕਤੀ ਨੂੰ ਦਿੱਤੀ ਫੂਡ ਡਿਲਿਵਰੀ ਦੀ ਨੌਕਰੀ , ਸੋਸ਼ਲ ਮੀਡੀਆ 'ਤੇ ਚਰਚਾ:ਰਾਜਸਥਾਨ : ਰਾਜਸਥਾਨ ਵਿਚ ZOMATO ਨੇ ਇੱਕ ਅਪਾਹਜ ਵਿਅਕਤੀ ਨੂੰ ਫੂਡ ਡਿਲਿਵਰੀ ਦੀ ਨੌਕਰੀ ਦਿੱਤੀ ਹੈ।ਜਿਸ ਨਾਲ ਫੂਡ ਡਿਲਿਵਰੀ ਕੰਪਨੀ ਨੇ ਅਪਾਹਜ ਦੇ ਹੌਸਲੇ ਨੂੰ ਸਲਾਮ ਕਰਦੇ ਹੋਏ ਉਸ ਦੇ ਜਜ਼ਬੇ ਨੂੰ ਖੰਭ ਲਾ ਦਿੱਤੇ ਹਨ।

Rajasthan ZOMATO Disabled person Food Delivery Job Zomato ਨੇ ਅਪਾਹਜ ਵਿਅਕਤੀ ਨੂੰ ਦਿੱਤੀ ਫੂਡ ਡਿਲਿਵਰੀ ਦੀ ਨੌਕਰੀ , ਸੋਸ਼ਲ ਮੀਡੀਆ 'ਤੇ ਚਰਚਾ

ਜਿਸ ਦੀ ਇੱਕ ਵੀਡੀਓ ਨੂੰ ਲੋਕ ਸੋਸ਼ਲ ਮੀਡੀਆ ਉਤੇ ਸ਼ੇਅਰ ਕਰ ਰਹੇ ਹਨ ਤੇ ZOMATO ਦੇ ਇਸ ਕਦਮ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ।

Rajasthan ZOMATO Disabled person Food Delivery Job Zomato ਨੇ ਅਪਾਹਜ ਵਿਅਕਤੀ ਨੂੰ ਦਿੱਤੀ ਫੂਡ ਡਿਲਿਵਰੀ ਦੀ ਨੌਕਰੀ , ਸੋਸ਼ਲ ਮੀਡੀਆ 'ਤੇ ਚਰਚਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :Tik Tok ‘ਤੇ 5 ਲੱਖ ਸਬਸਕ੍ਰੀਬਰ ਵਾਲੇ ਨੌਜਵਾਨ ਨੂੰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ

ਇਸ ਦੌਰਾਨ ਲੋਕ ਸੋਸ਼ਲ ਮੀਡੀਆ 'ਤੇ ਇਸ ਵਿਅਕਤੀ ਦੀ ਤਾਰੀਫ਼ ਕਰਦੇ ਹਨ, ਜਿਸ ਨੇ ਹੌਸਲਾ ਨਹੀਂ ਹਾਰਿਆ ਤੇ ਇੰਨਾ ਮੁਸ਼ਕਲ ਵਾਲਾ ਕੰਮ ਚੁਣ ਲਿਆ ਹੈ।ਦੂਜਾ ਇਹ ਕੰਪਨੀ ਵੀ ਤਾਰੀਫ਼ ਦੇ ਕਾਬਲ ਹੈ, ਜਿਸ ਨੇ ਇਸ ਸ਼ਖ਼ਸ ਨੂੰ ਮੌਕਾ ਦਿੱਤਾ ਹੈ।

-PTCNews

Related Post