ਨਹੀਂ ਰਹੇ ਟਾਮ ਆਲਟਰ, ਬਾਲੀਵੁੱਡ 'ਚ ਸ਼ੋਕ ਦੀ ਲਹਿਰ

By  Joshi October 1st 2017 08:22 PM -- Updated: October 1st 2017 08:28 PM

Serial Shaktiman Veteran actor Tom Alter dead: ਮਸ਼ਹੂਰ ਟੈਲੀਵਿਜ਼ਨ ਲੜੀਵਾਰ 'ਸ਼ਕਤੀਮਾਨ' ਵਿੱਚ ਬਾਕਮਾਲ ਅਦਕਾਰੀ ਨਾਲ ਜਲਵੇ ਬਿਖੇਰਨ ਵਾਲੀ ਆਲਟਰ ਨੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ।ਟੌਮ ਆਲਟਰ ਨੂੰ ਸਕਿਨ ਭਾਵ ਚਮੜੀ ਦਾ ਕੈਂਸਰ ਸੀ। ਉਹਨਾਂ ਨੇ ਬਾਲੀਵੁੱਡ ਦੀਆਂ ੨੫੦ ਤੋਂ ਵੱਧ ਫਿਲਮਾਂ 'ਚ ਅਦਾਕਾਰੀ ਕੀਤੀ ਸੀ। ਰਾਤ ਕਰੀਬ ੨ ਵਜੇ ਉਨ੍ਹਾਂ ਨੇ ਆਖਰੀ ਸਾਹ ਲਏ

Serial Shaktiman Veteran actor Tom Alter dead, Bollywood mournsਉਹਨਾਂ ਦਾ ਇਲਾਜ਼ ਮੁੰਬਈ ਦੇ ਸੈਫੀ ਹਸਪਤਾਲ 'ਚ ਚਲ ਰਿਹਾ ਸੀ। ਸਿਰਫ ਅਦਾਕਾਰੀ ਹੀ ਨਹੀਂ, ਟਾਮ ਇੱਕ ਸਪੋਰਟਸ ਐਡੀਟਰ ਵੀ ਰਹਿ ਚੁੱਕੇ ਸਨ।

'ਜੁਨੂੰਨ', 'ਕੈਪਟਨ ਵਿਓਮ', 'ਭਾਰਤ ਇਕ ਖੋਜ' 'ਚ ਆਪਣੀ ਦਮਦਾਰ ਅਦਾਕਾਰੀ ਦੇ ਦਮ 'ਤੇ ਟੌਮ ਆਲਟਰ ਨੇ ਬਹੁਤ ਵਾਹ ਵਾਹ ਖੱਟੀ ਹੈ।

Serial Shaktiman Veteran actor Tom Alter dead, Bollywood mournsਦੱਸਣਯੋਗ ਹੈ ਕਿ ਕਲਾਕਾਰ ਟੌਮ ਮਸੂਰੀ ਭਾਰਤੀ-ਅਮਰੀਕੀ ਸਨ ਅਤੇ ਮਸੂਰੀ 'ਚ ਉਹਨਾਂ ਦਾ ਜਨਮ ਹੋਇਆ ਸੀ।

Serial Shaktiman Veteran actor Tom Alter dead, Bollywood mournsਇਸ ਤੋਂ ਇਲਾਵਾ ਉਹਨਾਂ ਦਾ ਇੱਕ ਥੀਏਟਰ ਗਰੁੱਪ ਵੀ ਚੱਲਦਾ ਹੈ ਜੋ 'ਮੋਲਟੇ ਪ੍ਰੋਡਕਸ਼ਨ' ਦੇ ਨਾਂ ਤੋਂ ਜਾਣਿਆ ਜਾਂਦਾ ਹੈ।

—PTC News

Related Post