Thu, Mar 12, 2026
Whatsapp

Apple ਨੇ ਆਪਣੇ ਨਵੇਂ ਵਰਜ਼ਨ ’ਚ ਸ਼ਾਮਲ ਕੀਤਾ ਖੰਡਾ ਸਾਹਿਬ ਦਾ ਇਮੋਜ਼ੀ

ਐਪਲ ਆਪਣਾ ਨਵਾਂ ਵਰਜ਼ਨ iOS 16.4 ’ਚ ਵੱਡੀ ਅਪਡੇਟ ਕੀਤੀ ਹੈ। ਦੱਸ ਦਈਏ ਕਿ ਐਪਲ ਨੇ iOS 16.4 ’ਚ ਇਮੋਜੀ ਅਪਡੇਟ ਵਿਚ ਅਪਡੇਟ ਕੀਤੀ ਹੈ। ਜਿਸ ’ਚ ਸਿੱਖ ਧਰਮ ਦਾ ਪ੍ਰਤੀਕ 'ਖੰਡਾ ਸਾਹਿਬ' ਦਾ ਇਮੋਜੀ ਵੀ ਸ਼ਾਮਲ ਕੀਤਾ ਗਿਆ ਹੈ।

Reported by:  PTC News Desk  Edited by:  Aarti -- February 18th 2023 05:55 PM
Apple ਨੇ ਆਪਣੇ ਨਵੇਂ ਵਰਜ਼ਨ ’ਚ ਸ਼ਾਮਲ ਕੀਤਾ ਖੰਡਾ ਸਾਹਿਬ ਦਾ ਇਮੋਜ਼ੀ

Apple ਨੇ ਆਪਣੇ ਨਵੇਂ ਵਰਜ਼ਨ ’ਚ ਸ਼ਾਮਲ ਕੀਤਾ ਖੰਡਾ ਸਾਹਿਬ ਦਾ ਇਮੋਜ਼ੀ

Apple Device Update: ਐਪਲ ਆਪਣਾ ਨਵਾਂ ਵਰਜ਼ਨ iOS 16.4 ’ਚ ਵੱਡੀ ਅਪਡੇਟ ਕੀਤੀ ਹੈ। ਦੱਸ ਦਈਏ ਕਿ ਐਪਲ ਨੇ iOS 16.4 ’ਚ ਇਮੋਜੀ ਅਪਡੇਟ ਵਿਚ ਅਪਡੇਟ ਕੀਤੀ ਹੈ। ਜਿਸ ’ਚ ਸਿੱਖ ਧਰਮ ਦਾ ਪ੍ਰਤੀਕ 'ਖੰਡਾ ਸਾਹਿਬ' ਦਾ ਇਮੋਜੀ ਵੀ ਸ਼ਾਮਲ ਕੀਤਾ ਗਿਆ ਹੈ। 

ਐਪਲ ਨੇ ਡਿਵੈਲਪਰਾਂ ਲਈ iOS 16.4 ਦੀ ਬੀਟਾ ਅਪਡੇਟ ਜਾਰੀ ਕੀਤਾ ਹੈ। ਦੱਸ ਦਈਏ ਕਿ ਐਪਲ ਵੱਲੋਂ ਕੀਤੇ ਗਏ iOS 16.4 ਅਪਡੇਟ ਰਾਹੀ ਯੂਜ਼ਰਾਂ ਨੂੰ ਮਦਦ ਮਿਲਣ ਦੀ ਉਮੀਦ ਹੈ। 

ਸਭ ਤੋਂ ਖਾਸ ਗੱਲ ਇਹ ਹੈ ਕਿ ਐਪਲ ਵੱਲੋਂ ਆਈ.ਓ.ਐੱਸ. ਦੀ ਨਵੀਂ ਅਪਡੇਟ ਤੋਂ ਬਾਅਦ ਆਈਫੋਨ ਯੂਜ਼ਰਾਂ ਨੂੰ ਨਵੇਂ ਇਮੋਜੀ ਮਿਲਣਗੇ। ਜਿਸ ਚ ਪੰਜਾਬੀ ਯੂਜਰਾਂ ਨੂੰ ਸਿੱਖ ਧਰਮ ਦਾ ਪ੍ਰਤੀਕ ਖੰਡਾ ਸਾਹਿਬ ਦਾ ਇਮੋਜ਼ੀ ਵੀ ਮਿਲੇਗਾ। ਇਸ ਤੋਂ ਇਲਾਵਾ ਹੋਰ ਵੱਖ ਵੱਖ ਇਮੋਜ਼ੀ ਵੀ ਹੋਣਗੇ ਜਿਸ ’ਚ ਕੰਘੀ, ਹਿਲਦਾ ਹੋਇਆ ਸਿਰ, ਮਟਰ ਪੌਡ, ਅਦਰਕ, ਪੱਖਾ, ਬੰਸਰੀ, ਗੁਲਾਬੀ ਦਿਲ, ਨੀਲਾ ਦਿਲ, ਸਲੇਟੀ ਰੰਗ ਦਾ ਦਿਲ ਆਦਿ ਸ਼ਾਮਲ ਹੈ। 

- PTC NEWS

Top News view more...

Latest News view more...

PTC NETWORK
PTC NETWORK