ਸੁਲਤਾਨਪੁਰ ਲੋਧੀ ਨੇੜਲੇ ਵਾਪਰਿਆ ਦਰਦਨਾਕ ਹਾਦਸਾ ,ਮਹਿਲਾ ਪੰਚ ਦੀ ਮੌਤ ,ਦੂਜੀ ਜ਼ਖਮੀ

By  Shanker Badra July 26th 2019 09:52 AM

ਸੁਲਤਾਨਪੁਰ ਲੋਧੀ ਨੇੜਲੇ ਵਾਪਰਿਆ ਦਰਦਨਾਕ ਹਾਦਸਾ ,ਮਹਿਲਾ ਪੰਚ ਦੀ ਮੌਤ ,ਦੂਜੀ ਜ਼ਖਮੀ:ਕਪੂਰਥਲਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ।

Sultanpur Lodhi Road Accident ,Women Punch Death ਸੁਲਤਾਨਪੁਰ ਲੋਧੀ ਨੇੜਲੇ ਵਾਪਰਿਆ ਦਰਦਨਾਕ ਹਾਦਸਾ ,ਮਹਿਲਾ ਪੰਚ ਦੀ ਮੌਤ ,ਦੂਜੀ ਜ਼ਖਮੀ

ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਤਾਸ਼ਪੁਰ ਮੋੜ 'ਤੇ ਦੇਰ ਰਾਤ ਸਵਿਫਟ ਕਾਰ ਅਤੇ ਐਕਟਿਵਾ ਸਕੂਟਰੀ ਵਿਚਕਾਰ ਜ਼ਬਰਦਸਤ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

Sultanpur Lodhi Road Accident ,Women Punch Death ਸੁਲਤਾਨਪੁਰ ਲੋਧੀ ਨੇੜਲੇ ਵਾਪਰਿਆ ਦਰਦਨਾਕ ਹਾਦਸਾ ,ਮਹਿਲਾ ਪੰਚ ਦੀ ਮੌਤ ,ਦੂਜੀ ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੁਧਿਆਣਾ : ਫ਼ੈਕਟਰੀ ਦੀ ਭੱਠੀ ‘ਚ ਹੋਇਆ ਧਮਾਕਾ ,ਦੋ ਵਰਕਰਾਂ ਦੀ ਮੌਤ ,ਕਈ ਝੁਲਸੇ

ਇਸ ਹਾਦਸੇ ਵਿੱਚ ਪਿੰਡ ਸਵਾਲ ਦੀ ਪੰਚ ਜਸਵੀਰ ਕੌਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਐਕਟਿਵਾ ਸਵਾਰ ਦੂਜੀ ਔਰਤ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ। ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।

-PTCNews

Related Post