ਵਿਸ਼ਵ ਕੱਪ ਲਈ 15 ਅਪ੍ਰੈਲ ਨੂੰ ਹੋਵੇਗੀ ਭਾਰਤੀ ਟੀਮ ਦੀ ਚੋਣ

By  Jashan A April 8th 2019 04:05 PM

ਵਿਸ਼ਵ ਕੱਪ ਲਈ 15 ਅਪ੍ਰੈਲ ਨੂੰ ਹੋਵੇਗੀ ਭਾਰਤੀ ਟੀਮ ਦੀ ਚੋਣ,ਨਵੀਂ ਦਿੱਲੀ: ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ ਦੀ ਚੋਣ 15 ਅਪ੍ਰੈਲ ਨੂੰ ਮੁੰਬਈ ਵਿਚ ਕੀਤੀ ਜਾਵੇਗੀ।ਅੱਜ ਇਹ ਫੈਸਲਾ ਇੱਕ ਬੈਠਕ 'ਚ ਪ੍ਰਸ਼ਾਸਕਾਂ ਦੀ ਕਮੇਟੀ ਅਤੇ ਅਹੁਦੇਦਾਰਾਂ ਨੇ ਫੈਸਲਾ ਲਿਆ ਹੈ।

bcci ਵਿਸ਼ਵ ਕੱਪ ਲਈ 15 ਅਪ੍ਰੈਲ ਨੂੰ ਹੋਵੇਗੀ ਭਾਰਤੀ ਟੀਮ ਦੀ ਚੋਣ

ਦੱਸ ਦੇਈਏ ਕਿ ਵਿਸ਼ਵ ਕੱਪ ਟੀਮ ਦਾ ਐਲਾਨ ਕਰਨ ਦੀ ਆਖਰੀ ਤਾਰੀਖ 23 ਅਪ੍ਰੈਲ ਹੈ ਪਰ ਬੀ. ਸੀ. ਸੀ. ਆਈ. ਨੇ 8 ਦਿਨ ਪਹਿਲਾਂ ਹੀ ਟੀਮ ਦੇ ਐਲਾਨ ਦਾ ਫੈਸਲਾ ਕੀਤਾ ਹੈ।

ਹੋਰ ਪੜ੍ਹੋ:ਇਹਨਾਂ 3 ਵਿਅਕਤੀਆਂ ਨੇ ਕੀਤਾ ਇਹ ਘਿਨੌਣਾ ਕੰਮ, ਚੜ੍ਹੇ ਪੁਲਿਸ ਦੇ ਅੜਿੱਕੇ, ਮਗਰੋਂ ਹੋਇਆ ਇਹ !

bcci ਵਿਸ਼ਵ ਕੱਪ ਲਈ 15 ਅਪ੍ਰੈਲ ਨੂੰ ਹੋਵੇਗੀ ਭਾਰਤੀ ਟੀਮ ਦੀ ਚੋਣ

ਬੋਰਡ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ''ਭਾਰਤ ਅਤੇ ਆਸਟੇਰਲੀਆ ਵਿਚਾਲੇ ਪਿਛਲੀ ਦੋ ਪੱਖੀ ਸੀਰੀਜ਼ ਨੂੰ ਲੈ ਕੇ ਖਾਤਿਆਂ ਦੇ ਆਪਸੀ ਸਹਿਮਤੀ ਨਾਲ ਨਿਪਟਾਉਣ ਦੀ ਗੱਲ ਕੀਤੀ ਗਈ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਿਸ਼ਵ ਕੱਪ 30 ਮਈ ਤੋਂ ਇੰਗਲੈਂਡ 'ਚ ਖੇਡਿਆ ਜਾਵੇਗਾ।

-PTC News

Related Post