Tue, Apr 30, 2024
Whatsapp

ਅੰਮ੍ਰਿਤਸਰ: ਰਾਮਪੁਰਾ 'ਚ ਅਕਾਲੀ ਵਰਕਰਾਂ 'ਤੇ ਹੋਇਆ ਹਮਲਾ, ਲੋਕਾਂ 'ਚ ਸਹਿਮ ਦਾ ਮਾਹੌਲ

Written by  Jashan A -- January 01st 2019 11:52 AM
ਅੰਮ੍ਰਿਤਸਰ: ਰਾਮਪੁਰਾ 'ਚ ਅਕਾਲੀ ਵਰਕਰਾਂ 'ਤੇ ਹੋਇਆ ਹਮਲਾ, ਲੋਕਾਂ 'ਚ ਸਹਿਮ ਦਾ ਮਾਹੌਲ

ਅੰਮ੍ਰਿਤਸਰ: ਰਾਮਪੁਰਾ 'ਚ ਅਕਾਲੀ ਵਰਕਰਾਂ 'ਤੇ ਹੋਇਆ ਹਮਲਾ, ਲੋਕਾਂ 'ਚ ਸਹਿਮ ਦਾ ਮਾਹੌਲ

ਅੰਮ੍ਰਿਤਸਰ: ਰਾਮਪੁਰਾ 'ਚ ਅਕਾਲੀ ਵਰਕਰਾਂ 'ਤੇ ਹੋਇਆ ਹਮਲਾ, ਲੋਕਾਂ 'ਚ ਸਹਿਮ ਦਾ ਮਾਹੌਲ,ਅੰਮ੍ਰਿਤਸਰ: ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਸੱਤਾਧਿਰ ਕਾਂਗਰਸ ਵੱਲੋਂ ਅਕਾਲੀ ਵਰਕਰਾਂ 'ਤੇ ਹਮਲਾ ਕਰ ਦਿੱਤਾ ਗਿਆ। ਜਿਸ ਦੌਰਾਨ 3 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। [caption id="attachment_234978" align="aligncenter" width="300"]amritsar ਅੰਮ੍ਰਿਤਸਰ: ਰਾਮਪੁਰਾ 'ਚ ਅਕਾਲੀ ਵਰਕਰਾਂ 'ਤੇ ਹੋਇਆ ਹਮਲਾ, ਲੋਕਾਂ 'ਚ ਸਹਿਮ ਦਾ ਮਾਹੌਲ[/caption] ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਅਕਾਲੀ ਦਲ ਦੇ ਜੇਤੁ ਸਰਪੰਚ ਗੁਰਦੀਪ ਸਿੰਘ ਸ਼ਾਹ ਦੇ ਘਰ ਦੀ ਕਾਂਗਰਸੀਆਂ ਨੇ ਭੰਨਤੋੜ ਕੀਤੀ ਹੈ। ਹੋਰ ਪੜ੍ਹੋ:ਇਸ ਇਲਾਕੇ ‘ਚ ਮਿਲਿਆ ਕੰਕਾਲ, ਲੋਕਾਂ ‘ਚ ਸਹਿਮ ਦਾ ਮਾਹੌਲ ਜਿਸ ਕਰਕੇ ਸਰਪੰਚ ਸਮੇਤ 3 ਹੋਏ ਜ਼ਖਮੀ ਹੋ ਗਏ। ਉਥੇ ਹੀ ਪੁਲਿਸ ਵੱਲੋਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸੀ ਐਮ ਐਲ ਏ ਦੇ ਦਬਾਅ ਦੇ ਚਲਦੇ ਕਾਰਵਾਈ ਨਹੀਂ ਹੋ ਰਹੀ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀ ਡਰੇ ਹੋਏ ਹਨ ਤੇ ਉਹਨਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ। [caption id="attachment_234979" align="aligncenter" width="300"]amritsar ਅੰਮ੍ਰਿਤਸਰ: ਰਾਮਪੁਰਾ 'ਚ ਅਕਾਲੀ ਵਰਕਰਾਂ 'ਤੇ ਹੋਇਆ ਹਮਲਾ, ਲੋਕਾਂ 'ਚ ਸਹਿਮ ਦਾ ਮਾਹੌਲ[/caption] ਦੱਸ ਦੇਈਏ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਸੂਬੇ ਭਰ ਮਾਹੌਲ ਬਹੁਤ ਗਰਮਾਇਆ ਹੋਇਆ ਸੀ ਜਿਸ ਦੌਰਾਨ ਚੋਣਾਂ ਨੂੰ ਲੈ ਕੇ ਸੂਬੇ ‘ਚ ਵੱਖ-ਵੱਖ ਥਾਵਾਂ ‘ਤੇ ਹਿੰਸਕ ਝੜਪਾਂ ਵੀ ਹੋਈਆਂ ਅਤੇ ਕਾਂਗਰਸ ਸਰਕਾਰ ਵੱਲੋਂ ਸੱਤਾ ਦਾ ਫਾਇਦਾ ਉਠਾਉਂਦਿਆਂ ਜਾਅਲੀ ਵੋਟਾਂ ਵੀ ਪਵਾਈਆਂ। -PTC News


Top News view more...

Latest News view more...