Mon, Apr 29, 2024
Whatsapp

ਗੁਰੂ ਨਗਰੀ 'ਚ ਮੀਂਹ ਅਤੇ ਠੰਡੀਆਂ ਹਵਾਵਾਂ ਕਾਰਨ ਮੌਸਮ ਸੁਹਾਵਣਾ , ਕਾਰ 'ਤੇ ਡਿੱਗਿਆ ਦਰੱਖਤ

Written by  Shanker Badra -- June 20th 2019 01:23 PM
ਗੁਰੂ ਨਗਰੀ 'ਚ ਮੀਂਹ ਅਤੇ ਠੰਡੀਆਂ ਹਵਾਵਾਂ ਕਾਰਨ ਮੌਸਮ ਸੁਹਾਵਣਾ , ਕਾਰ 'ਤੇ ਡਿੱਗਿਆ ਦਰੱਖਤ

ਗੁਰੂ ਨਗਰੀ 'ਚ ਮੀਂਹ ਅਤੇ ਠੰਡੀਆਂ ਹਵਾਵਾਂ ਕਾਰਨ ਮੌਸਮ ਸੁਹਾਵਣਾ , ਕਾਰ 'ਤੇ ਡਿੱਗਿਆ ਦਰੱਖਤ

ਗੁਰੂ ਨਗਰੀ 'ਚ ਮੀਂਹ ਅਤੇ ਠੰਡੀਆਂ ਹਵਾਵਾਂ ਕਾਰਨ ਮੌਸਮ ਸੁਹਾਵਣਾ , ਕਾਰ 'ਤੇ ਡਿੱਗਿਆ ਦਰੱਖਤ:ਅੰਮ੍ਰਿਤਸਰ : ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਲੋਕ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਸਨ ਪਰ ਗੁਰੂ ਨਗਰੀ ਵਿਚ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ।ਜਿਸ ਕਾਰਨ ਅੰਮ੍ਰਿਤਸਰ ਵਿੱਚ ਮੀਂਹ ਪੈਣ ਤੇ ਝੱਖੜ ਚੱਲਣ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਨਿਜਾਤ ਮਿਲੀ ਹੈ। [caption id="attachment_309101" align="aligncenter" width="300"]Amritsar rain due Weather pleasant , Trees fall on the car ਗੁਰੂ ਨਗਰੀ 'ਚ ਮੀਂਹ ਅਤੇ ਠੰਡੀਆਂ ਹਵਾਵਾਂ ਕਾਰਨ ਮੌਸਮ ਸੁਹਾਵਣਾ , ਕਾਰ 'ਤੇ ਡਿੱਗਿਆ ਦਰੱਖਤ[/caption] ਅੰਮ੍ਰਿਤਸਰ ਦੇ ਵਿੱਚ ਅੱਜ ਸਵੇਰੇ ਅਚਾਨਕ ਮੌਸਮ ਨੇ ਆਪਣਾ ਰੰਗ ਬਦਲ ਲਿਆ ਹੈ।ਮੌਸਮ ਦੇ ਬਦਲੇ ਮਿਜ਼ਾਜ ਨਾਲ ਜਿਥੇ ਲੋਕਾਂ ਨੂੰ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ , ਉਥੇ ਹੀ ਬਾਰਿਸ਼ ਦੇ ਨਾਲ -ਨਾਲ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਮੌਸਮ ਸੁਹਾਵਣਾ ਕਰ ਦਿੱਤਾ ਹੈ। [caption id="attachment_309104" align="aligncenter" width="300"]Amritsar rain due Weather pleasant , Trees fall on the car ਗੁਰੂ ਨਗਰੀ 'ਚ ਮੀਂਹ ਅਤੇ ਠੰਡੀਆਂ ਹਵਾਵਾਂ ਕਾਰਨ ਮੌਸਮ ਸੁਹਾਵਣਾ , ਕਾਰ 'ਤੇ ਡਿੱਗਿਆ ਦਰੱਖਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਾਕਿਸਤਾਨ ਦੇ ਸਭ ਤੋਂ ਮੋਟੇ ਵਿਅਕਤੀ ਨੂੰ ਫ਼ੌਜ ਨੇ ਘਰ ਦੀ ਦੀਵਾਰ ਭੰਨ ਕੇ ਕੱਢਿਆ ਬਾਹਰ , ਹਸਪਤਾਲ ‘ਚ ਭਰਤੀ ਇਸ ਦੌਰਾਨ ਓਥੇ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਸਰਕਟ ਹਾਉਸ ਰੋਡ ‘ਤੇ ਇੱਕ ਵੱਡਾ ਦਰੱਖਤ ਡਿੱਗਿਆ ਹੈ।ਇਸ ਦੌਰਾਨ ਇਕ ਗੱਡੀ ਦਰੱਖਤ ਦੀ ਲਪੇਟ ਵਿੱਚ ਆ ਗਈ ਹੈ।ਓਥੇ ਜਾਨੀ ਨੁਕਸਾਨ ਬਚਾਅ ਹੋ ਗਿਆ ਹੈ ਪਰ ਸੜਕ ਦੋਵੇਂ ਪਾਸਿਓਂ ਬੰਦ ਹੋ ਗਈ ਹੈ।ਜਿਸ ਨਾਲ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ। -PTCNews


Top News view more...

Latest News view more...