Wed, May 1, 2024
Whatsapp

ਅੰਮ੍ਰਿਤਸਰ ਰੇਲ ਹਾਦਸੇ 'ਚ ਲੋਕਾਂ ਨੇ ਲਗਾਏ ਪ੍ਰਸ਼ਾਸਨ 'ਤੇ ਗੰਭੀਰ ਇਲਜ਼ਾਮ, ਕਿਹਾ ਲਾਸ਼ਾਂ ਨਾਲ ਹੋ ਰਿਹਾ ਹੈ ਇਹ ਸਭ!! 

Written by  Joshi -- October 21st 2018 01:52 PM -- Updated: October 21st 2018 01:57 PM
ਅੰਮ੍ਰਿਤਸਰ ਰੇਲ ਹਾਦਸੇ 'ਚ ਲੋਕਾਂ ਨੇ ਲਗਾਏ ਪ੍ਰਸ਼ਾਸਨ 'ਤੇ ਗੰਭੀਰ ਇਲਜ਼ਾਮ, ਕਿਹਾ ਲਾਸ਼ਾਂ ਨਾਲ ਹੋ ਰਿਹਾ ਹੈ ਇਹ ਸਭ!! 

ਅੰਮ੍ਰਿਤਸਰ ਰੇਲ ਹਾਦਸੇ 'ਚ ਲੋਕਾਂ ਨੇ ਲਗਾਏ ਪ੍ਰਸ਼ਾਸਨ 'ਤੇ ਗੰਭੀਰ ਇਲਜ਼ਾਮ, ਕਿਹਾ ਲਾਸ਼ਾਂ ਨਾਲ ਹੋ ਰਿਹਾ ਹੈ ਇਹ ਸਭ!! 

amritsar section 144 imposed : ਅੰਮ੍ਰਿਤਸਰ ਰੇਲ ਹਾਦਸੇ 'ਚ ਲੋਕਾਂ ਨੇ ਲਗਾਏ ਪ੍ਰਸ਼ਾਸਨ 'ਤੇ ਗੰਭੀਰ ਇਲਜ਼ਾਮ, ਕਿਹਾ ਲਾਸ਼ਾਂ ਨਾਲ ਹੋ ਰਿਹਾ ਹੈ ਇਹ ਸਭ!! ਦੁਸਿਹਰੇ ਦੀ ਸ਼ਾਮ ਅੰਮ੍ਰਿਤਸਰ 'ਚ ਇੱਕ ਅਜਿਹਾ ਹਨ੍ਹੇਰਾ ਲੈ ਆਈ, ਜਿਸ ਬਾਰੇ 'ਚ ਕਿਸੇ ਨੇ ਵੀ ਨਹੀਂ ਸੋਚਿਆ ਹੋਵੇਗਾ। ਤੇਜ਼ ਰਫਤਾਰ ਰੇਲ ਨੇ ਸੈਂਕੜਿਆਂ ਨੂੰ ਉਸ ਸਮੇਂ ਕੁਚਲ ਦਿੱਤਾ ਜਦੋਂ ਸਾਰੇ ਰਾਵਣ ਦਹਿਨ ਦੇਖ ਰਹੇ ਸਨ। amritsar section 44 imposed ਇਹ ਸਮਾਗਮ ਕਾਂਗਰਸੀ ਕੌਂਸਲਰ ਵੱਲੋਂ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਨਵਜੋਤ ਕੌਰ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ। ਰੇਲ ਪਟੜੀ 'ਤੇ ਖੜ੍ਹ ਕੇ ਦੁਸਹਿਰਾ ਦੇਖ ਰਹੇ ਹਜ਼ਾਰਾਂ ਲੋਕਾਂ ਨੂੰ ਪ੍ਰਸ਼ਾਸਨ ਦੀ ਅਣਗਹਿਲੀ ਦਾ ਹਰਜਾਨਾ ਭੁਗਤਣਾ ਪਿਆ ਅਤੇ ਪਿੱਛੋਂ ਆਉਂਦੀ ਤੇਜ਼ ਰਫਤਾਰ ਗੱਡੀ ਨੇ ਪਲਾਂ 'ਚ ਹੀ ਖੁਸ਼ੀਆਂ ਨੂੰ ਕੀਰਨਿਆਂ ਦੇ ਮਾਤਮ 'ਚ ਬਦਲ ਦਿੱਤਾ। ਮਿਲੀ ਜਾਣਕਾਰੀ ਮੁਤਾਬਕ, ਮ੍ਰਿਤਕਾਂ 'ਚ ਜ਼ਿਆਦਾਤਰ ਗਿਣਤੀ ਪ੍ਰਵਾਸੀ ਮਜ਼ਦੂਰਾਂ ਦੀ ਦੱਸੀ ਜਾ ਰਹੀ ਹੈ, ਜੋ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਨਾਲ ਸੰਬੰਧਤ ਹਨ। ਕਈ ਲਾਸ਼ਾਂ ਅਜੇ ਵੀ ਅਣਪਛਾਤੀਆਂ ਦੱਸੀਆਂ ਜਾ ਰਹੀਆਂ ਹਨ। ਫਿਲਹਾਲ, ਰੇਲਵੇ ਟਰੈਕ ਦੇ ਕੋਲ ਧਾਰਾ 144 ਲਗਾਈ ਗਈ ਹੈ। Read More: ਅੰਮ੍ਰਿਤਸਰ ‘ਚ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ!! ਪ੍ਰਵਾਸੀ ਮਜ਼ਦੂਰ ਨੇੜਲੇ ਹੀ ਇਲਾਕਿਆਂ 'ਚ ਰਹਿੰਦੇ ਸਨ ਅਤੇ ਕੋਲ ਪੈਂਦੇ ਉਦਯੋਗਿਕ ਖੇਤਰ 'ਚ ਉਹ ਕੰਮ ਕਰਦੇ ਸਨ, ਜਿਸ ਕਾਰਨ ਉਹਨਾਂ ਨੂੰ ਇਹ ਦੁਸਹਿਰਾ ਦੇਖਣਾ ਕੋਲ ਪੈਂਦਾ ਸੀ, ਜਿਸ ਕਾਰਨ ਜ਼ਿਆਦਾ ਸਮਾਗਮ 'ਚ ਪ੍ਰਵਾਸੀ ਮਜ਼ਦੂਰਾਂ ਦੀ ਬਹੁ-ਗਿਣਤੀ ਸੀ। —PTC News


Top News view more...

Latest News view more...