ਮੁੱਖ ਖਬਰਾਂ

ਅਨਿਲ-ਟੀਨਾ ਅੰਬਾਨੀ ਦੇ ਘਰ ਵੱਜੇ ਵਿਆਹ ਦੇ ਢੋਲ, ਕ੍ਰਿਸ਼ਾ ਸ਼ਾਹ ਬਣੀ ਨੂੰਹ

By Ravinder Singh -- February 21, 2022 7:42 pm -- Updated:February 21, 2022 7:43 pm

ਚੰਡੀਗੜ੍ਹ : ਭਾਰਤ ਦੇ ਸਭ ਤੋਂ ਅਮੀਰ ਪਰਿਵਾਰ ਯਾਨੀ ਅੰਬਾਨੀ ਪਰਿਵਾਰ 'ਚ ਖ਼ੁਸ਼ੀ ਦੀ ਲਹਿਰ ਅਤੇ ਉਨ੍ਹਾਂ ਦੇ ਵਿਹੜੇ ਵਿਚ ਖੁਸ਼ੀ ਦੇ ਢੋਲ ਵੱਜ ਰਹੇ ਹਨ। ਸ਼ਲੋਕਾ ਮਹਿਤਾ ਮਗਰੋਂ ਹੁਣ ਅੰਬਾਨੀ ਪਰਿਵਾਰ ਨੇ ਨਵੀਂ ਨੂੰਹ ਦਾ ਨਿੱਘਾ ਸਵਾਗਤ ਕੀਤਾ।

ਫਗਵਾੜਾ ਰੇਲਵੇ ਟਰੈਕ ਉਤੇ 10 ਸਾਲਾ ਬੱਚੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀਦਰਅਸਲ ਅਨਿਲ ਅੰਬਾਨੀ ਤੇ ਟੀਨਾ ਅੰਬਾਨੀ ਦੇ ਵੱਡੇ ਬੇਟੇ ਜੈ ਅਨਮੋਲ ਅੰਬਾਨੀ ਨੇ ਗਰਲਫ੍ਰੈਂਡ ਕ੍ਰਿਸ਼ਾ ਸ਼ਾਹ ਨਾਲ ਫੇਰੇ ਲਏ। ਜੈ ਅਨਮੋਲ ਤੇ ਕ੍ਰਿਸ਼ਾ ਸ਼ਾਹ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਵਿਆਹ ਸਮਾਗਮ ਵਿਚ ਵੱਡੀ ਗਿਣਤੀ ਵਿਚ ਮਹਿਮਾਨ ਪੁੱਜੇ। ਇਸ ਵਿਚ ਸਿਆਸਤ ਅਤੇ ਸਮਾਜਿਕ ਸਖ਼ਸੀਅਤਾਂ ਅਤੇ ਕਾਰੋਬਾਰ ਨਾਲ ਸਬੰਧਤ ਲੋਕ ਮੌਜੂਦ ਸਨ।

ਫਗਵਾੜਾ ਰੇਲਵੇ ਟਰੈਕ ਉਤੇ 10 ਸਾਲਾ ਬੱਚੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀਬੇਟੇ ਦੇ ਵਿਆਹ 'ਚ ਮਾਂ ਟੀਨਾ ਅੰਬਾਨੀ ਵੀ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਮੌਕੇ ਟੀਨਾ ਨੇ ਬਹੁਤ ਹੀ ਖੂਬਸੂਰਤ ਹੀ ਲਹਿੰਗਾ ਪਾਇਆ ਸੀ। ਭਤੀਜੇ ਦੇ ਵਿਆਹ 'ਚ ਪੁੱਜੀ ਨੀਤਾ ਅੰਬਾਨੀ ਖੂਬਸੂਰਤ ਲੱਗ ਰਹੀ ਸੀ।

ਫਗਵਾੜਾ ਰੇਲਵੇ ਟਰੈਕ ਉਤੇ 10 ਸਾਲਾ ਬੱਚੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀਇਸ ਦੇ ਨਾਲ ਹੀ ਈਸ਼ਾ ਅੰਬਾਨੀ ਵੀ ਵਿਸ਼ੇਸ਼ ਤੌਰ ਉਤੇ ਪੁੱਜੀ ਹੋਈ ਸੀ। ਇਸ ਤੋਂ ਪਹਿਲਾਂ ਕ੍ਰਿਸ਼ਾ ਸ਼ਾਹ ਦੀਆਂ ਸਬੰਧੀ ਰਸਮਾਂ ਕੀਤੀਆਂ ਗਈਆਂ। ਇਸ ਦੌਰਾਨ ਕ੍ਰਿਸ਼ਾ ਸ਼ਾਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਕ੍ਰਿਸ਼ਾ ਨੇ ਫੁੱਲਦਾਰ ਗਹਿਣੇ ਪਾਏ ਹੋਏ ਸਨ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਹੋਵੇਗਾ ਨੁਕਸਾਨ : ਚਰਨਜੀਤ ਚੰਨੀ

  • Share