Sun, Apr 28, 2024
Whatsapp

Avengers: Endgame ਫਿਲਮ ਨੇ ਪੂਰੀ ਦੁਨੀਆ ‘ਚ ਮਚਾਇਆ ਤਹਿਲਕਾ, 2400 ਰੁਪਏ ਦੀ ਵਿਕ ਰਹੀ ਹੈ ਇੱਕ ਟਿਕਟ

Written by  Jashan A -- April 28th 2019 11:46 AM
Avengers: Endgame ਫਿਲਮ ਨੇ ਪੂਰੀ ਦੁਨੀਆ ‘ਚ ਮਚਾਇਆ ਤਹਿਲਕਾ, 2400 ਰੁਪਏ ਦੀ ਵਿਕ ਰਹੀ ਹੈ ਇੱਕ ਟਿਕਟ

Avengers: Endgame ਫਿਲਮ ਨੇ ਪੂਰੀ ਦੁਨੀਆ ‘ਚ ਮਚਾਇਆ ਤਹਿਲਕਾ, 2400 ਰੁਪਏ ਦੀ ਵਿਕ ਰਹੀ ਹੈ ਇੱਕ ਟਿਕਟ

Avengers: Endgame ਫਿਲਮ ਨੇ ਪੂਰੀ ਦੁਨੀਆ ‘ਚ ਮਚਾਇਆ ਤਹਿਲਕਾ, 2400 ਰੁਪਏ ਦੀ ਵਿਕ ਰਹੀ ਹੈ ਇੱਕ ਟਿਕਟ,ਪਿਛਲੇ ਦਿਨੀਂ ਹਾਲੀਵੁੱਡ ਫਿਲਮ 'ਅਵੈਂਜਰਸ : ਐਂਡਗੇਮ' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫਿਲਮ ਨੇ ਪਹਿਲੇ ਦਿਨ ਹੀ ਤਹਿਲਕਾ ਮਚਾ ਦਿੱਤਾ ਸੀ। ਦੁਨੀਆ ਭਰ 'ਚ ਕਮਾਈ ਦੇ ਨਵੇਂ ਰਿਕਾਰਡਜ਼ ਬਣਾ ਲਏ ਹਨ। [caption id="attachment_288460" align="aligncenter" width="300"]aven Avengers: Endgame ਫਿਲਮ ਨੇ ਪੂਰੀ ਦੁਨੀਆ ‘ਚ ਮਚਾਇਆ ਤਹਿਲਕਾ, 2400 ਰੁਪਏ ਦੀ ਵਿਕ ਰਹੀ ਹੈ ਇੱਕ ਟਿਕਟ[/caption] ਭਾਰਤ 'ਚ ਵੀ ਪਹਿਲੇ ਦਿਨ ਫਿਲਮ 3000 ਸਕ੍ਰੀਨਸ 'ਤੇ ਰਿਲੀਜ਼ ਹੋਈ। ਕਈ ਥਾਵਾਂ 'ਤੇ ਇਸ ਦੇ ਸ਼ੋਅ 24 ਘੰਟੇ ਰੱਖੇ ਗਏ ਹਨ। ਨੌਜਵਾਨ ਤੇ ਬੱਚਿਆਂ 'ਚ ਫਿਲਮ ਲਈ ਕਾਫੀ ਕ੍ਰੇਜ਼ ਦੇਖਣ ਨੂੰ ਮਿਲਿਆ। ਹੋਰ ਪੜ੍ਹੋ:ਦਿੱਲੀ ‘ਚ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਅੱਜ, ਲੋਕ ਸਭਾ ਚੋਣਾਂ ਦਾ ਹੋਵੇਗਾ ਐਲਾਨ [caption id="attachment_288459" align="aligncenter" width="300"]aven Avengers: Endgame ਫਿਲਮ ਨੇ ਪੂਰੀ ਦੁਨੀਆ ‘ਚ ਮਚਾਇਆ ਤਹਿਲਕਾ, 2400 ਰੁਪਏ ਦੀ ਵਿਕ ਰਹੀ ਹੈ ਇੱਕ ਟਿਕਟ[/caption] ਗੁੜਗਾਓਂ ਦੇ ਐਂਬੀਅੰਸ 'ਚ ਤਾਂ ਟਿਕਟ ਦੇ ਮੁੱਲ 2400 ਰੁਪਏ ਤੱਕ ਪਹੁੰਚ ਗਏ। ਅਵੈਂਜਰਸ ਦਾ ਕ੍ਰੇਜ਼ ਦਿੱਲੀ ਦੇ ਸਿਨੇ ਸੌਕੀਨਾਂ ਦੇ ਸਿਰ ਵੀ ਚੜ੍ਹ ਕੇ ਬੋਲ ਰਿਹਾ ਹੈ। ਇਸ ਨੂੰ ਦੇਖਣ ਲਈ ਲੋਕ ਪਾਗਲ ਹੋਏ ਨਜ਼ਰ ਆਏ। ਬਸ ਟਿਕਟ ਮਿਲਣੀ ਚਾਹੀਦੀ, ਭਾਵੇਂ ਉਸ ਦੀ ਕੀਮਤ ਕੁਝ ਵੀ ਹੋਵੇ। ਬੁਕਮਾਈ ਸ਼ੋਅ ਦੇ ਅਸ਼ੀਸ਼ ਸਕਸੈਨਾ ਮੁਤਾਬਕ, ਬੁਕਮਾਈ ਸ਼ੋਅ ਤੋਂ ਇਸ ਫਿਲਮ ਦੇ 25 ਲੱਖ ਤੋਂ ਜ਼ਿਆਦਾ ਆਨਲਾਈਨ ਟਿਕਟ ਵੇਚੇ ਜਾ ਚੁੱਕੇ ਹਨ। ਹੋਰ ਪੜ੍ਹੋ:ਪ੍ਰੀਤ ਹਰਪਾਲ ਦੀ ਫਿਲਮ ‘ਲੁਕਣ ਮੀਚੀ’ ‘ਚ ਯੋਗਰਾਜ ਤੇ ਗੁੱਗੂ ਗਿੱਲ ਕਿਉਂ ਨਿਭਾ ਰਹੇ ਨੇ ਦੁਸ਼ਮਣੀ, ਦੇਖੋ ਵੀਡੀਓ [caption id="attachment_288461" align="aligncenter" width="300"]aven Avengers: Endgame ਫਿਲਮ ਨੇ ਪੂਰੀ ਦੁਨੀਆ ‘ਚ ਮਚਾਇਆ ਤਹਿਲਕਾ, 2400 ਰੁਪਏ ਦੀ ਵਿਕ ਰਹੀ ਹੈ ਇੱਕ ਟਿਕਟ[/caption] ਇਸ ਤਰ੍ਹਾਂ ਇਹ ਫਿਲਮ ਬੁਕਮਾਈ ਸ਼ੋਅ ਦੀ ਸਭ ਤੋਂ ਤੇਜ਼ੀ ਨਾਲ 20 ਲੱਖ ਟਿਕਟਾਂ ਵੇਚਣ ਦਾ ਆਂਕੜਾ ਪਾਰ ਕਰਨ ਵਾਲੀ ਫਿਲਮ ਬਣ ਗਈ ਹੈ। -PTC News


Top News view more...

Latest News view more...