ਮਨੋਰੰਜਨ ਜਗਤ

ਬੰਗਲਾ ਸਾਹਿਬ ਗੁਰਦੁਆਰੇ ਨਤਮਸਤਕ ਹੋਏ ਆਯਾਨ ਮੁਖਰਜ਼ੀ ਅਤੇ ਆਲੀਆ ਭੱਟ , ਵੇਖੋ ਤਸਵੀਰਾਂ

By Riya Bawa -- December 15, 2021 9:46 pm -- Updated:December 15, 2021 9:46 pm

ਮੁੰਬਈ- 'ਬ੍ਰਹਮਾਸਤਰ' ਦਾ ਮੋਸ਼ਨ ਪੋਸਟਰ 15 ਦਸੰਬਰ ਦੀ ਸ਼ਾਮ ਨੂੰ ਦਿੱਲੀ 'ਚ ਰਿਲੀਜ਼ ਹੋਇਆ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਆਲੀਆ ਭੱਟ ਆਪਣੀ ਅਗਲੀ ਫ਼ਿਲਮ 'ਬ੍ਰਹਮਾਸਤਰ' ਦੀ ਪ੍ਰਮੋਸ਼ਨ ਕਰ ਰਹੀ ਹੈ। ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਆਲੀਆ ਭੱਟ ਤੇ ਇਸ ਫ਼ਿਲਮ ਦੇ ਨਿਰਦੇਸ਼ਕ ਆਯਾਨ ਮੁਖਰਜ਼ੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਨਤਮਸਤਕ ਹੋਏ।

Alia Bhatt, Ayan Mukerji at Delhi's Bangla Sahib Gurudwara.

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਵਿੱਤਰ ਯਾਤਰਾ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋਏ ਕਿ ਆਲੀਆ ਭੱਟ ਬੇਹੱਦ ਖੁਸ਼ ਨਜ਼ਰ ਆ ਰਹੀ ਹੈ।

 

ਆਲੀਆ ਨੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਫਿਲਮ 'ਬ੍ਰਹਮਾਸਤਰ' ਵਿੱਚ ਰਣਬੀਰ ਕਪੂਰ ਮੁੱਖ ਭੂਮਿਕਾ ਨਿਭਾਅ ਰਹੇ ਹਨ।

Brahmastra: Before poster launch and release date announcement, Alia seeks blessings at Gurudwara Bangla Sahib

ਫਿਲਮ 'ਚ ਆਲੀਆ ਭੱਟ ਨੇ ਮੁੱਖ ਭੂਮਿਕਾ ਨਿਭਾਈ ਹੈ ਅਤੇ ਅਮਿਤਾਭ ਬੱਚਨ ਵੀ ਇਸ ਫਿਲਮ 'ਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਹ ਫਿਲਮ ਲਾਕਡਾਊਨ ਤੋਂ ਪਹਿਲਾਂ ਬਣ ਰਹੀ ਹੈ ਪਰ ਫਿਰ ਕੋਵਿਡ ਕਾਰਨ ਇਸ ਦੀ ਰਫਤਾਰ ਨੂੰ ਬਰੇਕ ਲੱਗ ਗਈ।

Alia Bhatt Latest Photos Actress Reached Delhi Bangla Sahib Gurudwara With Ayan Mukerji Before Release Of Brahmastra Teaser Release | Alia Bhatt Photos: ब्रह्मास्त्र का टीजर रिलीज होने से पहले अयान मुखर्जी

-PTC News

  • Share