Thu, Dec 25, 2025
Whatsapp

ਬੈਂਗਲੁਰੂ 'ਚ ਉਸਾਰੀ ਅਧੀਨ ਡਿੱਗੀ ਇਮਾਰਤ, 2 ਲੋਕਾਂ ਦੀ ਹੋਈ ਮੌਤ

Reported by:  PTC News Desk  Edited by:  Shanker Badra -- April 05th 2019 02:01 PM -- Updated: April 05th 2019 06:06 PM
ਬੈਂਗਲੁਰੂ 'ਚ ਉਸਾਰੀ ਅਧੀਨ ਡਿੱਗੀ ਇਮਾਰਤ, 2 ਲੋਕਾਂ ਦੀ ਹੋਈ ਮੌਤ

ਬੈਂਗਲੁਰੂ 'ਚ ਉਸਾਰੀ ਅਧੀਨ ਡਿੱਗੀ ਇਮਾਰਤ, 2 ਲੋਕਾਂ ਦੀ ਹੋਈ ਮੌਤ

ਬੈਂਗਲੁਰੂ 'ਚ ਉਸਾਰੀ ਅਧੀਨ ਡਿੱਗੀ ਇਮਾਰਤ, 2 ਲੋਕਾਂ ਦੀ ਹੋਈ ਮੌਤ:ਬੈਂਗਲੁਰੂ : ਬੈਂਗਲੁਰੂ ਦੇ ਯਸ਼ਵੰਤਪੁਰ ਇਲਾਕੇ 'ਚ ਅੱਜ ਸਵੇਰੇ ਉਸਾਰੀ ਅਧੀਨ ਇਮਾਰਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਹੈ।ਇਹ ਹਾਦਸਾ ਅੱਜ ਸਵੇਰੇ 4 ਵਜੇ ਵਾਪਰਿਆ ਹੈ। [caption id="attachment_278809" align="aligncenter" width="300"]Bangalore Yashwantpur area Construction Under Falling Building , Two Death
ਬੈਂਗਲੁਰੂ 'ਚ ਉਸਾਰੀ ਅਧੀਨ ਡਿੱਗੀ ਇਮਾਰਤ, 2 ਲੋਕਾਂ ਦੀ ਹੋਈ ਮੌਤ[/caption] ਮਿਲੀ ਜਾਣਕਾਰੀ ਮੁਤਾਬਕ ਓਥੇ ਇਮਾਰਤ ਦੀ ਉਸਾਰੀ ਚੱਲ ਰਹੀ ਸੀ ਕਿ ਅੱਜ ਸਵੇਰੇ ਅਚਾਨਕ ਇਮਾਰਤ ਦਾ ਇੱਕ ਹਿੱਸਾ ਡਿੱਗ ਗਿਆ।ਜਿਸ ਕਾਰਨ 2 ਵਿਅਕਤੀਆਂ ਦੇ ਮਲਬੇ ਹੇਠਾਂ ਦੱਬੇ ਜਾਣ ਕਾਰਨ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਹੈ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। [caption id="attachment_278807" align="aligncenter" width="300"]Bangalore Yashwantpur area Construction Under Falling Building , Two Death
ਬੈਂਗਲੁਰੂ 'ਚ ਉਸਾਰੀ ਅਧੀਨ ਡਿੱਗੀ ਇਮਾਰਤ, 2 ਲੋਕਾਂ ਦੀ ਹੋਈ ਮੌਤ[/caption] ਇਸ ਹਾਦਸੇ ਵਾਲੇ ਸਥਾਨ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬਚਾਅ ਅਤੇ ਰਾਹਤ ਕਾਰਜ ਜਾਰੀ ਹੈ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਖੇਡਦੇ ਸਮੇਂ 60 ਫੁੱਟ ਡੂੰਘੇ ਬੋਰਵੈਲ ‘ਚ ਡਿੱਗੀ 8 ਸਾਲਾਂ ਬੱਚੀ , ਡੂੰਘੇ ਟੋਏ ‘ਚ ਤੜਪ ਰਹੀ ਹੈ ਮਾਸੂਮ -PTCNews


Top News view more...

Latest News view more...

PTC NETWORK
PTC NETWORK