ਨਹੀਂ ਰੁਕ ਰਿਹਾ ਗੈਰ ਕਾਨੂੰਨੀ ਗਰਭਪਾਤ ਦਾ ਸਿਲਸਿਲਾ , 2 ਡਾਕਟਰ ਰੰਗੇ ਹੱਥੀਂ ਕਾਬੂ

Batala Baba Deep Singh Hospital Abortion 2 doctors Arrested
ਨਹੀਂ ਰੁਕ ਰਿਹਾ ਗੈਰ ਕਾਨੂੰਨੀ ਗਰਭਪਾਤ ਦਾ ਸਿਲਸਿਲਾ , 2 ਡਾਕਟਰ ਰੰਗੇ ਹੱਥੀਂ ਕਾਬੂ

ਨਹੀਂ ਰੁਕ ਰਿਹਾ ਗੈਰ ਕਾਨੂੰਨੀ ਗਰਭਪਾਤ ਦਾ ਸਿਲਸਿਲਾ , 2 ਡਾਕਟਰ ਰੰਗੇ ਹੱਥੀਂ ਕਾਬੂ:ਬਟਾਲਾ : ਬਟਾਲਾ ਦੇ ਅਲੀਵਾਲ ਰੋਡ ਸਥਿਤ ਬਾਬਾ ਦੀਪ ਸਿੰਘ ਹਸਪਤਾਲ ਵਿਖੇ ਚੰਡੀਗੜ੍ਹ ਦੀ ਹੈਲਥ ਟੀਮ ਨੇ ਛਾਪੇਮਾਰੀ ਕੀਤੀ ਹੈ। ਇਸ ਛਾਪੇਮਾਰੀ ਦੌਰਾਨ ਟੀਮ ਨੇ ਹਸਪਤਾਲ ਦੇ ਡਾ. ਐਮਪੀ ਸਿੰਘ ਨੂੰ ਗਰਭਪਾਤ ਕਰਵਾਉਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।

Batala Baba Deep Singh Hospital Abortion 2 doctors Arrested

ਨਹੀਂ ਰੁਕ ਰਿਹਾ ਗੈਰ ਕਾਨੂੰਨੀ ਗਰਭਪਾਤ ਦਾ ਸਿਲਸਿਲਾ , 2 ਡਾਕਟਰ ਰੰਗੇ ਹੱਥੀਂ ਕਾਬੂ

ਇਸ ਸਬੰਧੀ ਡਾਇਰੈਕਟਰ ਰਮੇਸ਼ ਦੱਤ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਹਸਪਤਾਲ ਸਬੰਧੀ ਪਿਛਲੇ ਕਾਫੀ ਸਮੇਂ ਤੋਂ ਗਰਭਪਾਤ ਕਰਵਾਉਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।ਇਨ੍ਹਾਂ ਸ਼ਿਕਾਇਤਾਂ ਨੂੰ ਮੁੱਖ ਰੱਖਦੇ ਹੋਏ ਪਿਛਲੇ 1 ਮਹੀਨੇ ਤੋਂ ਟੀਮ ਵਲੋਂ ਇਸ ਹਸਪਤਾਲ ‘ਤੇ ਨਿਗਰਾਨੀ ਰੱਖੀ ਹੋਈ ਸੀ,ਜਿਸ ਦੇ ਚਲਦੇ ਟੀਮ ਨੇ ਗਰਭਪਾਤ ਕਰਵਾਉਣ ਲਈ 2 ਔਰਤਾਂ ਨੂੰ ਭੇਜਿਆ।

Batala Baba Deep Singh Hospital Abortion 2 doctors Arrested

ਨਹੀਂ ਰੁਕ ਰਿਹਾ ਗੈਰ ਕਾਨੂੰਨੀ ਗਰਭਪਾਤ ਦਾ ਸਿਲਸਿਲਾ , 2 ਡਾਕਟਰ ਰੰਗੇ ਹੱਥੀਂ ਕਾਬੂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਵਿਦਿਆਰਥਣਾਂ ਕਰਨ ਲੱਗੀਆਂ ਅਜੀਬ ਹਰਕਤਾਂ , ਲੋਕਾਂ ਨੂੰ ਲੱਗਾ ਕਾਲਾ ਜਾਦੂ , ਡਾਕਟਰਾਂ ਨੂੰ ਵੀ ਨਹੀਂ ਲੱਭੀ ਬਿਮਾਰੀ

ਜਿਸ ਤੋਂ ਬਾਅਦ ਮੌਕੇ ‘ਤੇ ਗਰਭਪਾਤ ਕਰਦੇ ਹੋਏ ਡਾ. ਐਮਪੀ ਸਿੰਘ ਅਤੇ ਦਲਾਲ ਸੁਖਦੇਵ ਰਾਜ ਨੂੰ ਕਾਬੂ ਕੀਤਾ ਗਿਆ। ਇਸ ਦੇ ਨਾਲ ਹੀ ਤਲਾਸ਼ੀ ਦੌਰਾਨ ਹਸਪਤਾਲ ਤੋਂ 2 ਮਸ਼ੀਨਾਂ ਤੇ 48700 ਰੁਪਏ ਦੀ ਰਿਕਵਰੀ ਕੀਤੀ ਗਈ ਹੈ।ਸਿਹਤ ਵਿਭਾਗ ਦੀ ਟੀਮ ਨੇ 2 ਅਲਟਰਾਸਾਉਂਡ ਮਸ਼ੀਨਾਂ ਨੂੰ ਸੀਲ ਕਰ ਦਿੱਤਾ।
-PTCNews