Mon, Apr 29, 2024
Whatsapp

ਹਨੀਪ੍ਰੀਤ ਨੇ ਕੀਤਾ ਸਰੈਂਡਰ

Written by  Joshi -- October 03rd 2017 03:11 PM -- Updated: October 03rd 2017 03:29 PM
ਹਨੀਪ੍ਰੀਤ ਨੇ ਕੀਤਾ ਸਰੈਂਡਰ

ਹਨੀਪ੍ਰੀਤ ਨੇ ਕੀਤਾ ਸਰੈਂਡਰ

ਹਨੀਪ੍ਰੀਤ ਨੇ ਪੰਜਾਬ ਪੁਲਿਸ ਦੇ ਸਾਹਮਣੇ ਸਰੈਂਡਰ ਕਰ ਲਿਆ ਹੈ। ਪਿਛਲੇ ਕਈ ਦਿਨਾਂ ਤੋਂ ਫਰਾਰ ਚੱਲ ਰਹੀ ਸੀ ਹਨੀਪ੍ਰੀਤ, ਕੱਲ ਹੋਵੇਗੀ ਕੋਰਟ 'ਚ ਪੇਸ਼ੀ। ਪੰਚਕੂਲਾ ਕਮਿਸ਼ਨਰ ਵੱਲੋਂ ਦਿੱਤੇ ਗਏ ਬਿਆਨ ਅਨੁਸਾਰ ਹਨੀਪ੍ਰੀਤ ਨੂੰ ਪਟਿਆਲਾ ਰੋਡ ਜ਼ੀਰਕਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। Breaking: Honeypreet surrenders to Punjab police todayਸੱਚਾ ਸੌਦਾ ਸਾਧ 'ਤੇ ਲੱਗੇ ਬਲਾਤਕਾਰਾਂ ਦੇ ਦੋਸ਼ਾਂ ਤੋਂ ਬਾਅਦ ਉਹ ਜੇਲ ਵਿੱਚ ਜਿੱਥੇ ੨੦ ਸਾਲ ਦੀ ਸਜ਼ਾ ਭੁਗਤ ਰਿਹਾ ਹੈ, ਉਥੇ ਹੀ ਪੁਲਿਸ ਦਾ ਸਾਰਾ ਧਿਆਨ ਉਸਦੀ ਮੂੰਹ ਬੋਲੀ ਧੀ ਨੂੰ ਹਿਰਾਸਤ ਵਿੱਚ ਲੈਣ 'ਤੇ ਲੱਗਿਆ ਹੋਇਆ ਸੀ। ਪੁਲਿਸ ਦੀ ਗ੍ਰਿਫਤਾਰੀ ਤੋਂ ਪਹਿਲਾਂ ਹਨੀਪ੍ਰੀਤ ਮੀਡੀਆ ਦੇ ਹੱਥ ਲੱਗ ਗਈ ਸੀ ਅਤੇ ਉਸਦੀ ਇੰਟਰਵਿਊ ਵੀ ਲੋਕਾਂ ਦੇ ਸਾਹਮਣੇ ਆ ਚੁੱਕੀ ਸੀ। Breaking: Honeypreet surrenders to Punjab police todayਇਸ ਇੰਟਰਵਿਊ ਵਿੱਚ ਹਨੀਪ੍ਰੀਤ ਨੇ ਕਿਹਾ ਹੈ ਕਿ "ਪਾਪਾ ਦੀ ਗ੍ਰਿਫਤਾਰੀ ਤੋਂ ਬਾਅਦ ਮੇਰਾ ਦਿਮਾਗ ਬਿਲਕੁਲ ਸੁੰਨ ਹੋ ਗਿਆ ਹੈ। ਮੇਰਾ ਪਾਪਾ ਨਾਲ ਪਵਿੱਤਰ ਰਿਸ਼ਤਾ ਹੈ, ਇਸ 'ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ।" ਪੰਚਕੂਲਾ ਕਮਿਸ਼ਨਰ ਵੱਲੋਂ ਦਿੱਤੇ ਗਏ ਬਿਆਨ ਅਨੁਸਾਰ ਹਨੀਪ੍ਰੀਤ ਨੂੰ ਪਟਿਆਲਾ ਰੋਡ ਜ਼ੀਰਕਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। —PTC News


Top News view more...

Latest News view more...