Fri, Jul 25, 2025
Whatsapp

ਦੇਵਦਰਸ਼ਨ ਧੂਫ ਫੈਕਟਰੀ 'ਚ ਲੱਗੀ ਭਿਆਨਕ ਅੱਗ

Reported by:  PTC News Desk  Edited by:  Joshi -- October 06th 2017 03:54 PM -- Updated: October 06th 2017 04:05 PM
ਦੇਵਦਰਸ਼ਨ ਧੂਫ ਫੈਕਟਰੀ 'ਚ ਲੱਗੀ ਭਿਆਨਕ ਅੱਗ

ਦੇਵਦਰਸ਼ਨ ਧੂਫ ਫੈਕਟਰੀ 'ਚ ਲੱਗੀ ਭਿਆਨਕ ਅੱਗ

Chandigarh: Fire in Devdarshan Dhoop factory in Chandigarh: ਦੇਵਦਰਸ਼ਨ ਧੂਫ ਫੈਕਟਰੀ 'ਚ ਲੱਗੀ ਭਿਆਨਕ ਅੱਗ Chandigarh: Fire in Devdarshan Dhoop factory in Chandigarhਚੰਡੀਗੜ੍ਹ ਵਿਖੇ ਦੇਵਦਰਸ਼ਨ ਧੂਫ ਪੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਘਟੀ ਹੈ, ਜਿਸ ਵਿੱਚ ਕਈ ਲੋਕਾਂ ਦੇ ਬੇਹੋਸ਼ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਸਾਹ ਘੁਟਣ ਕਾਰਨ ਬੇਹੋਸ਼ ਹੋਏ ਵਿਅਕਤੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। Chandigarh: Fire in Devdarshan Dhoop factory in Chandigarhਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਹੈ। ਓਧਰ, ਹਸਪਤਾਲ ਵਿੱਚ ਡਾਕਟਰਾਂ ਦੇ ਅਨੁਸਾਰ, ੨ ੩ ਵਿਅਕਤੀਆਂ ਦੀ ਹਾਲਤ ਥੋੜ੍ਹੀ ਗੰਭੀਰ ਹੈ ਜਦਕਿ ਬਾਕੀ ਲੋਕ ਖਤਰੇ ਤੋਂ ਬਾਹਰ ਹਨ। —PTC News


Top News view more...

Latest News view more...

PTC NETWORK
PTC NETWORK