Fri, Apr 19, 2024
Whatsapp

ਕਾਂਗਰਸ ਪਾਰਟੀ ਸਾਂਸਦ ਪ੍ਰਨੀਤ ਕੌਰ ਨੂੰ ਕਰ ਸਕਦੀ ਹੈ ਸਸਪੈਂਡ - ਸੂਤਰ

Written by  Riya Bawa -- December 25th 2021 02:34 PM -- Updated: December 25th 2021 02:36 PM
ਕਾਂਗਰਸ ਪਾਰਟੀ ਸਾਂਸਦ ਪ੍ਰਨੀਤ ਕੌਰ ਨੂੰ ਕਰ ਸਕਦੀ ਹੈ ਸਸਪੈਂਡ - ਸੂਤਰ

ਕਾਂਗਰਸ ਪਾਰਟੀ ਸਾਂਸਦ ਪ੍ਰਨੀਤ ਕੌਰ ਨੂੰ ਕਰ ਸਕਦੀ ਹੈ ਸਸਪੈਂਡ - ਸੂਤਰ

ਚੰਡੀਗੜ੍ਹ: ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਪਾਰਟੀ ਸਾਂਸਦ ਪ੍ਰਨੀਤ ਕੌਰ 'ਤੇ ਵੱਡਾ ਐਕਸ਼ਨ ਲੈ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਪਾਰਟੀ ਪ੍ਰਨੀਤ ਕੌਰ ਨੂੰ ਸਸਪੈਂਡ ਕਰ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਨੀਤ ਕੌਰ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲੱਗ ਰਿਹਾ ਹੈ ਤੇ ਕਿਹਾ ਜਾ ਰਿਹਾ ਕਿ ਸਾਂਸਦ ਪ੍ਰਨੀਤ ਕੌਰ ਨੂੰ ਪਹਿਲਾਂ ਜਾਰੀ ਕੀਤਾ ਗਿਆ ਸੀ ਕਾਰਨ ਦਸੋ ਨੋਟਿਸ। ਹੋਰ ਪੜ੍ਹੋ: Merry Christmas 2021: ਕ੍ਰਿਸਮਿਸ ਮੌਕੇ PM ਮੋਦੀ ਸਮੇਤ ਰਾਜਨੀਤਿਕ ਆਗੂਆਂ ਨੇ ਦਿੱਤੀ ਵਧਾਈ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਾਂਗਰਸ ਪਾਰਟੀ ਛੱਡ ਕੇ ਆਪਣੀ ਨਵੀ ਪਾਰਟੀ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਚੁੱਕੇ ਹਨ ਤੇ ਹੁਣ ਕਾਂਗਰਸ ਮਹਾਰਾਣੀ ਪ੍ਰਨੀਤ ਕੌਰ 'ਤੇ ਵੱਡਾ ਐਕਸ਼ਨ ਲੈਣ ਦੀ ਤਿਆਰੀ 'ਚ ਹੈ। ਜ਼ਿਕਰਯੋਗ ਹੈ ਕਿ ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਕੁਝ ਸਮਾਂ ਬਾਕੀ ਹੈ ਤੇ ਜਿਸ ਤੋਂ ਪਹਿਲਾਂ ਸਿਆਸੀ ਗਲਿਆਰਿਆਂ 'ਚ ਵੱਡੇ ਧਮਾਕੇ ਦੇਖਣ ਨੂੰ ਮਿਲ ਰਹਿ ਰਹੇ ਹਨ। ਅਜਿਹੇ 'ਚ ਹੁਣ ਕਾਂਗਰਸ ਮਹਾਰਾਣੀ ਪ੍ਰਨੀਤ ਕੌਰ ਨੂੰ ਪਾਰਟੀ 'ਚੋਂ ਬਰਖਾਸਤ ਕਰ ਸਕਦੀ ਹੈ। -PTC News


Top News view more...

Latest News view more...