Mon, Apr 29, 2024
Whatsapp

ਕੋਰੋਨਾ ਵਾਇਰਸ ਦੇ ਮੱਦੇਨਜ਼ਰ 31 ਮਾਰਚ ਤੱਕ ਭਾਰਤ ’ਚ ਸਾਰੀਆਂ ਯਾਤਰੀ ਰੇਲ ਗੱਡੀਆਂ ਬੰਦ

Written by  Jashan A -- March 22nd 2020 08:18 AM -- Updated: March 23rd 2020 09:40 AM
ਕੋਰੋਨਾ ਵਾਇਰਸ ਦੇ ਮੱਦੇਨਜ਼ਰ 31 ਮਾਰਚ ਤੱਕ ਭਾਰਤ ’ਚ ਸਾਰੀਆਂ ਯਾਤਰੀ ਰੇਲ ਗੱਡੀਆਂ ਬੰਦ

ਕੋਰੋਨਾ ਵਾਇਰਸ ਦੇ ਮੱਦੇਨਜ਼ਰ 31 ਮਾਰਚ ਤੱਕ ਭਾਰਤ ’ਚ ਸਾਰੀਆਂ ਯਾਤਰੀ ਰੇਲ ਗੱਡੀਆਂ ਬੰਦ

Coronavirus Live Updates: Janta Curfew commences amid rising COVID 19 cases in the country. Prime Minister Narendra Modi had appealed for the self-imposed curfew in his address to the nation on March 22. Punjab witnessed a sharp rise in the number of cases. Likewise, India witnessed a jump too. ਹਾਰੇਗਾ ਕੋਰੋਨਾ, ਅੱਜ ਰਾਤ 9 ਵਜੇ ਤੱਕ ਸਭ ਕੁਝ ਬੰਦ ! ਨਵੀਂ ਦਿੱਲੀ: ਦੁਨੀਆ ਭਰ 'ਚ ਹੁਣ ਤੱਕ ਕਰੀਬ 186 ਦੇਸ਼ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ। ਇਸ ਦਾ ਅਸਰ ਹੁਣ ਭਾਰਤ 'ਚ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ 'ਚ ਹਾਲਾਤ ਹੋਰ ਵਿਗੜਨ ਨਾ ਇਸ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅੱਜ ਯਾਨੀ ਕਿ 22 ਮਾਰਚ ਨੂੰ "ਜਨਤਾ ਕਰਫਿਊ" ਦਾ ਸੱਦਾ ਦਿੱਤਾ ਸੀ। ਅੱਜ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਕਰਫਿਊ ਲਾਗੂ ਹੋ ਗਿਆ ਹੈ, ਜਿਸ ਨੂੰ ਆਮ ਜਨਤਾ ਸਹਿਯੋਗ ਦੇ ਰਹੀ ਹੈ। ਇਸ ਕਰਫਿਊ 'ਚ ਅਸੀਂ ਖੁਦ ਨੂੰ ਆਪਣੇ ਸੁਰੱਖਿਅਤ ਘਰ 'ਚ ਰੱਖਣਾ ਹੈ ਅਤੇ ਦੇਸ਼ 'ਚ ਇਸ ਵਾਇਰਸ ਨੂੰ ਫੈਲਣ ਤੋਂ ਰੋਕਣਾ ਹੈ।


Top News view more...

Latest News view more...