Mon, Apr 29, 2024
Whatsapp

ਦਿੱਲੀ ਚੋਣਾਂ 'ਚ AAP ਦੀ ਜਿੱਤ ਦੇ ਪੰਜਾਬ ’ਚ ਵੀ ਜਸ਼ਨ, ਆਪ ਵਰਕਰਾਂ ਨੇ ਲੱਡੂ ਵੰਡ ਕੇ ਪਾਏ ਭੰਗੜੇ

Written by  Shanker Badra -- February 11th 2020 03:23 PM -- Updated: February 11th 2020 03:24 PM
ਦਿੱਲੀ ਚੋਣਾਂ 'ਚ AAP ਦੀ ਜਿੱਤ ਦੇ ਪੰਜਾਬ ’ਚ ਵੀ ਜਸ਼ਨ, ਆਪ ਵਰਕਰਾਂ ਨੇ ਲੱਡੂ ਵੰਡ ਕੇ ਪਾਏ ਭੰਗੜੇ

ਦਿੱਲੀ ਚੋਣਾਂ 'ਚ AAP ਦੀ ਜਿੱਤ ਦੇ ਪੰਜਾਬ ’ਚ ਵੀ ਜਸ਼ਨ, ਆਪ ਵਰਕਰਾਂ ਨੇ ਲੱਡੂ ਵੰਡ ਕੇ ਪਾਏ ਭੰਗੜੇ

ਦਿੱਲੀ ਚੋਣਾਂ 'ਚ AAP ਦੀ ਜਿੱਤ ਦੇ ਪੰਜਾਬ ’ਚ ਵੀ ਜਸ਼ਨ, ਆਪ ਵਰਕਰਾਂ ਨੇ ਲੱਡੂ ਵੰਡ ਕੇ ਪਾਏ ਭੰਗੜੇ:ਚੰਡੀਗੜ੍ਹ : ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਅਗਲੇ ਕੁਝ ਘੰਟਿਆਂ ਵਿੱਚ ਸਭ ਕੁੱਝ ਸਾਫ਼ ਹੋ ਜਾਵੇਗਾ। ਸ਼ੁਰੂਆਤੀ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਗਈ ਹੈ ਅਤੇ ਆਪ ਇਕ ਵਾਰ ਫਿਰ ਤੋਂ ਦਿੱਲੀ ਵਿਚ ਸਰਕਾਰ ਬਣਾਉਣ ਜਾ ਰਹੀ ਹੈ। [caption id="attachment_388376" align="aligncenter" width="300"]Delhi Elections AAP victory celebrates in Punjab AAP workers ਦਿੱਲੀ ਚੋਣਾਂ 'ਚ AAP ਦੀ ਜਿੱਤ ਦੇ ਪੰਜਾਬ ’ਚ ਵੀ ਜਸ਼ਨ, ਆਪ ਵਰਕਰਾਂ ਨੇ ਲੱਡੂ ਵੰਡ ਕੇਪਾਏ ਭੰਗੜੇ[/caption] ਦਿੱਲੀ ਚੋਣਾ ਅੰਦਰ ਆਮ ਆਦਮੀ ਪਾਰਟੀ ਨੂੰ ਮਿਲ ਰਹੀ ਸ਼ਾਨਦਾਰ ਜਿੱਤ ਨਾਲ ਦਿੱਲੀ ਸਮੇਤ ਪੰਜਾਬ ਭਰ ਵਿੱਚ ਜਸ਼ਨ ਦਾ ਮਾਹੌਲ ਹੈ। ਪੰਜਾਬ 'ਚ ਵੀ ਆਮ ਆਦਮੀ ਪਾਰਟੀ ਦੇ ਦਫ਼ਤਰਾਂ 'ਚ ਜਸ਼ਨ ਸ਼ੁਰੂ ਹੋ ਗਏ ਹਨ। ਸੂਬੇ ਭਰ ਅੰਦਰ ਲੋਕ ਲੱਡੂ ਵੰਡ ਕੇ ਜਸ਼ਨ ਮਨਾ ਰਹੇ ਹਨ। [caption id="attachment_388371" align="aligncenter" width="300"]Delhi Elections AAP victory celebrates in Punjab AAP workers ਦਿੱਲੀ ਚੋਣਾਂ 'ਚ AAP ਦੀ ਜਿੱਤ ਦੇ ਪੰਜਾਬ ’ਚ ਵੀ ਜਸ਼ਨ, ਆਪ ਵਰਕਰਾਂ ਨੇ ਲੱਡੂ ਵੰਡ ਕੇਪਾਏ ਭੰਗੜੇ[/caption] ਆਮ‌ ਆਦਮੀ ਪਾਰਟੀ ਦੀ ਦਿੱਲੀ ਵਿਖੇ ਹੋ ਰਹੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਇਲਾਕਾ ਸੰਦੋੜ ਤੋਂ ਆਗੂ ਸੰਤੋਖ ਸਿੰਘ ਦਸੋਂਦਾ ਕਰਮਜੀਤ ਸਿੰਘ ਮਾਨ , ਮੀਤ ਪ੍ਰਧਾਨ ਜਗਤਾਰ ਸਿੰਘ ਕਾਮਡਰ ਜਗਰਾਜ ਸਿੰਘ ਨੇ ਲੱਡੂ ਵੰਡੇ ਅਤੇ ਢੋਲ ਵਜਾ ਕੇ ਜਸ਼ਨ ਮਨਾਇਆ ਹੈ। [caption id="attachment_388375" align="aligncenter" width="300"]Delhi Elections AAP victory celebrates in Punjab AAP workers ਦਿੱਲੀ ਚੋਣਾਂ 'ਚ AAP ਦੀ ਜਿੱਤ ਦੇ ਪੰਜਾਬ ’ਚ ਵੀ ਜਸ਼ਨ, ਆਪ ਵਰਕਰਾਂ ਨੇ ਲੱਡੂ ਵੰਡ ਕੇਪਾਏ ਭੰਗੜੇ[/caption] ਦਿੱਲੀ ਵਿਚ ਆਮ ਆਦਮੀ ਪਾਰਟੀ ਨੂੰ ਮਿਲ ਰਹੀ ਜਿੱਤ ਤੋਂ ਬਾਅਦ ਜਲੰਧਰ ਵਿਚ ਆਪ ਵਰਕਰਾਂ ਵਿਚਕਾਰ ਭਾਰੀ ਉਤਸ਼ਾਹ ਹੈ ਤੇ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਦੇ ਇਲਾਵਾ ਜਿੱਤ ਦੀ ਖੁਸ਼ੀ ਵਿੱਚ ਅੱਜ ਅਜਨਾਲਾ ਸ਼ਹਿਰ 'ਚ ਆਪ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਤੇ ਢੋਲ ਦੇ ਡਗੇ ਉੱਤੇ ਭੰਗੜੇ ਪਾਏ ਹਨ। [caption id="attachment_388370" align="aligncenter" width="300"]Delhi Elections AAP victory celebrates in Punjab AAP workers ਦਿੱਲੀ ਚੋਣਾਂ 'ਚ AAP ਦੀ ਜਿੱਤ ਦੇ ਪੰਜਾਬ ’ਚ ਵੀ ਜਸ਼ਨ, ਆਪ ਵਰਕਰਾਂ ਨੇ ਲੱਡੂ ਵੰਡ ਕੇਪਾਏ ਭੰਗੜੇ[/caption] ਪਟਿਆਲਾ ਗੇਟ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਅਤੇ ਢੋਲ ਵਜਾ ਕੇ ਜਸ਼ਨ ਮਨਾਏ ਗਏ। ਇਸ ਤੋਂ ਪਹਿਲਾਂ ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਸ਼ਨ ਮਨਾਏ ਹਨ ਅਤੇ ਲੱਡੂ ਵੰਡ ਕੇ ਢੋਲ ਦੇ ਡਗੇ ਉੱਤੇ ਭੰਗੜੇ ਪਾਏ ਹਨ। -PTCNews


Top News view more...

Latest News view more...