Advertisment

ਭਾਰਤੀ ਜਹਾਜ਼ਾਂ 'ਤੇ ਲਿਖਿਆ 'VT' ਕਾਲ ਸਾਈਨ ਹਟਾਉਣ ਦੀ ਮੰਗ

author-image
Pardeep Singh
Updated On
New Update
ਭਾਰਤੀ ਜਹਾਜ਼ਾਂ 'ਤੇ ਲਿਖਿਆ 'VT' ਕਾਲ ਸਾਈਨ ਹਟਾਉਣ ਦੀ ਮੰਗ
Advertisment
ਨਵੀਂ ਦਿੱਲੀ: ਭਾਰਤੀ ਜਹਾਜ਼ਾਂ 'ਤੇ ਲਿਖੇ ਕਾਲ ਸਾਈਨ ਕੋਡ 'VT' ਨੂੰ ਬਦਲਣ ਦੀ ਮੰਗ ਨੂੰ ਲੈ ਕੇ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਵਕੀਲ ਅਤੇ ਭਾਜਪਾ ਨੇਤਾ ਅਸ਼ਵਨੀ ਉਪਾਧਿਆਏ ਨੇ ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਕੋਡ 'VT' ਵਿਕਟੋਰੀਅਨ ਪ੍ਰਦੇਸ਼ ਅਤੇ ਵਾਇਸਰਾਏ ਦੇ ਖੇਤਰ (ਬ੍ਰਿਟਿਸ਼ ਰਾਜ ਦੀ ਵਿਰਾਸਤ) ਨਾਲ ਸਬੰਧਤ ਹੈ। ਇਹ ਕੋਡ ਦੇਸ਼ ਦੀ ਪ੍ਰਭੂਸੱਤਾ, ਕਾਨੂੰਨ ਦੇ ਸ਼ਾਸਨ ਅਤੇ ਸੰਵਿਧਾਨ ਦੀ ਧਾਰਾ 14, 19 ਅਤੇ 21 ਦੀ ਉਲੰਘਣਾ ਹੈ।
Advertisment
Ariana Afghan Airlines to resume flights to India  ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਕੋਡ 'VT' ਇੱਕ ਰਾਸ਼ਟਰੀਤਾ ਕੋਡ ਹੈ ਜੋ ਭਾਰਤ ਵਿੱਚ ਰਜਿਸਟਰਡ ਹਰ ਜਹਾਜ਼ ਦੁਆਰਾ ਲਿਜਾਣਾ ਜ਼ਰੂਰੀ ਹੈ। ਕੋਡ ਆਮ ਤੌਰ 'ਤੇ ਜਹਾਜ਼ ਦੇ ਪਿਛਲੇ ਨਿਕਾਸ ਦੇ ਦਰਵਾਜ਼ੇ ਤੋਂ ਪਹਿਲਾਂ ਅਤੇ ਖਿੜਕੀਆਂ ਦੇ ਉੱਪਰ ਦੇਖਿਆ ਜਾਂਦਾ ਹੈ। publive-image ਦਿੱਲੀ ਹਾਈਕੋਰਟ ਨੇ ਪਟੀਸ਼ਨ 'ਚ ਕਿਹਾ ਹੈ ਕਿ ਬਰਤਾਨੀਆ 'ਚ 1929 'ਚ ਸਾਰੀਆਂ ਕਾਲੋਨੀਆਂ ਲਈ ਕੋਡ 'VT' ਨਿਰਧਾਰਤ ਕੀਤਾ ਗਿਆ ਸੀ। ਪਰ ਚੀਨ, ਪਾਕਿਸਤਾਨ, ਨੇਪਾਲ, ਸ਼੍ਰੀਲੰਕਾ ਵਰਗੇ ਦੇਸ਼ਾਂ ਨੇ ਆਜ਼ਾਦੀ ਤੋਂ ਬਾਅਦ ਆਪਣੇ ਕਾਲ ਸਾਈਨ ਕੋਡ ਬਦਲ ਦਿੱਤੇ। ਜਦੋਂ ਕਿ ਭਾਰਤ ਵਿੱਚ 93 ਸਾਲ ਬਾਅਦ ਵੀ ਜਹਾਜ਼ਾਂ ਉੱਤੇ ਇਹੀ ਕੋਡ ਬਰਕਰਾਰ ਹੈ। ਅਜਿਹਾ ਕਰਨਾ ਦੇਸ਼ ਦੀ ਪ੍ਰਭੂਸੱਤਾ ਦੀ ਉਲੰਘਣਾ ਹੈ DGCA bars airlines from selling 'unserviceable seats' to passengers
Advertisment
ਇਹ ਵੀ ਪੜ੍ਹੋ: NDA ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੇ PM ਮੋਦੀ ਨਾਲ ਕੀਤੀ ਮੁਲਾਕਾਤ publive-image -PTC News-
latest-news punjab-news indian demand-for-removal-of-vt-call-sign-written-on-indian-ships %e0%a8%ad%e0%a8%be%e0%a8%b0%e0%a8%a4%e0%a9%80-%e0%a8%9c%e0%a8%b9%e0%a8%be%e0%a8%9c%e0%a8%bc%e0%a8%be%e0%a8%82-%e0%a8%a4%e0%a9%87-%e0%a8%b2%e0%a8%bf%e0%a8%96%e0%a8%bf%e0%a8%86-vt-%e0%a8%95%e0%a8%be vt-call-sign
Advertisment

Stay updated with the latest news headlines.

Follow us:
Advertisment