Sat, May 4, 2024
Whatsapp

ਡੇਰਾਬੱਸੀ : ਹਸਪਤਾਲ ਦੇ ਬਾਥਰੂਮ 'ਚ ਨਵਜੰਮਿਆ ਬੱਚਾ ਸੁੱਟਣ ਵਾਲੀ ਕੁਆਰੀ ਕੁੜੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

Written by  Shanker Badra -- May 29th 2019 03:59 PM
ਡੇਰਾਬੱਸੀ : ਹਸਪਤਾਲ ਦੇ ਬਾਥਰੂਮ 'ਚ ਨਵਜੰਮਿਆ ਬੱਚਾ ਸੁੱਟਣ ਵਾਲੀ ਕੁਆਰੀ ਕੁੜੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਡੇਰਾਬੱਸੀ : ਹਸਪਤਾਲ ਦੇ ਬਾਥਰੂਮ 'ਚ ਨਵਜੰਮਿਆ ਬੱਚਾ ਸੁੱਟਣ ਵਾਲੀ ਕੁਆਰੀ ਕੁੜੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਡੇਰਾਬੱਸੀ : ਹਸਪਤਾਲ ਦੇ ਬਾਥਰੂਮ 'ਚ ਨਵਜੰਮਿਆ ਬੱਚਾ ਸੁੱਟਣ ਵਾਲੀ ਕੁਆਰੀ ਕੁੜੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ:ਡੇਰਾਬੱਸੀ : ਡੇਰਾਬੱਸੀ ਦੇ ਸਰਕਾਰੀ ਹਸਪਤਾਲ ‘ਚ ਬਣੇ ਪਖਾਨੇ ਦੇ ਫਲੱਸ਼ ਟੈਂਕ ‘ਚੋਂ ਬੀਤੇ ਦਿਨੀਂ ਨਵਜੰਮੇ ਬੱਚੇ (ਲੜਕੇ) ਦੀ ਲਾਸ਼ ਮਿਲੀ ਸੀ।ਇਸ ਮਾਮਲੇ ਵਿੱਚ ਪੁਲਿਸ ਨੇ ਬੱਚਾ ਸੁੱਟਣ ਵਾਲੀ ਕੁਆਰੀ ਕੁੜੀ ਨੂੰ ਗ੍ਰਿਫਤਾਰ ਕਰ ਲਿਆ ਹੈ। [caption id="attachment_301290" align="aligncenter" width="300"]Derabassi hospital bathroom Newborn Baby Throwing Unmarried girl Arrested
ਡੇਰਾਬੱਸੀ : ਹਸਪਤਾਲ ਦੇ ਬਾਥਰੂਮ 'ਚ ਨਵਜੰਮਿਆ ਬੱਚਾ ਸੁੱਟਣ ਵਾਲੀ ਕੁਆਰੀ ਕੁੜੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ[/caption] ਜਾਣਕਾਰੀ ਅਨੁਸਾਰ ਉਕਤ ਲੜਕੀ ਲਾਲੜੂ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪਰਿਵਾਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।ਜਦੋਂ ਉਕਤ ਲੜਕੀ ਦਸਵੀਂ ਦੀ ਪ੍ਰੀਖਿਆ ਤੋਂ ਬਾਅਦ ਯੂ.ਪੀ.ਪੜ੍ਹਾਈ ਕਰਨ ਲਈ ਗਈ ਤਾਂ ਉੱਥੇ ਉਸ ਦੀ ਨਾਲ ਪੜ੍ਹਦੇ 20 ਸਾਲਾ ਦੋਸਤ ਸ਼ਿਵਮ ਨਾਲ ਸਬੰਧ ਬਣ ਗਏ।ਜਿਸ ਤੋਂ ਬਾਅਦ ਲੜਕੀ ਪੜ੍ਹਾਈ ਪੂਰੀ ਕਰ ਕੇ ਲਾਲੜੂ ਆ ਗਈ ਸੀ ਪਰ ਉਹ ਅੰਬਾਲਾ ਵਿਖੇ ਕੋਚਿੰਗ ਬਹਾਨੇ ਮਿਲਦੇ ਰਹਿੰਦੇ ਸਨ। [caption id="attachment_301291" align="aligncenter" width="300"]Derabassi hospital bathroom Newborn Baby Throwing Unmarried girl Arrested
ਡੇਰਾਬੱਸੀ : ਹਸਪਤਾਲ ਦੇ ਬਾਥਰੂਮ 'ਚ ਨਵਜੰਮਿਆ ਬੱਚਾ ਸੁੱਟਣ ਵਾਲੀ ਕੁਆਰੀ ਕੁੜੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ[/caption] ਇਸ ਤੋਂ ਬਾਅਦ ਲੜਕੇ ਨਾਲ ਸਬੰਧ ਬਣਨ 'ਤੇ ਲੜਕੀ ਗਰਭਵਤੀ ਹੋ ਗਈ।ਲੜਕੀ ਨੂੰ ਗਰਭਵਤੀ ਹੋਣ ਦਾ 7 ਮਹੀਨਿਆਂ ਬਾਅਦ ਪਤਾ ਲੱਗਾ ਪਰ ਡਰ ਕਾਰਨ ਉਸਨੇ ਇਸ ਬਾਰੇ ਕਿਸੇ ਨੂੰ ਵੀ ਨਹੀਂ ਦੱਸਿਆ ਅਤੇ ਇਹ ਸੱਚ ਆਪਣੇ ਅੰਦਰ ਹੀ ਲਕੋ ਕੇ ਰੱਖੀ ਰੱਖਿਆ। [caption id="attachment_301288" align="aligncenter" width="300"]Derabassi hospital bathroom Newborn Baby Throwing Unmarried girl Arrested
ਡੇਰਾਬੱਸੀ : ਹਸਪਤਾਲ ਦੇ ਬਾਥਰੂਮ 'ਚ ਨਵਜੰਮਿਆ ਬੱਚਾ ਸੁੱਟਣ ਵਾਲੀ ਕੁਆਰੀ ਕੁੜੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਿਸ ਪੰਡਤ ਨੇ ਵਿਆਹ ਕਰਵਾਉਣ ਵੇਲੇ ਪੜੇ ਸੀ ਮੰਤਰ ,ਉਸ ਪੰਡਤ ਨਾਲ ਭੱਜੀ ਲਾੜੀ ਇਹ ਲੜਕੀ ਪਿਛਲੇ ਦਿਨੀਂ ਢਿੱਡ ਦਰਦ ਦਾ ਬਹਾਨਾ ਬਣਾ ਕੇ ਡੇਰਾਬੱਸੀ ਦੇ ਸਰਕਾਰੀ ਹਸਪਤਾਲ ‘ਚ ਆਈ ਸੀ ਅਤੇ ਡਾਕਟਰਾਂ ਨੇ ਵੀ ਢਿੱਡ ਦਰਦ ਦਾ ਟੀਕਾ ਲਾ ਦਿੱਤਾ, ਜਿਸ ਤੋਂ ਬਾਅਦ ਉਸ ਨੇ ਹਸਪਤਾਲ ਦੇ ਬਾਥਰੂਮ 'ਚ ਹੀ ਆਪਣੇ ਬੱਚੇ ਨੂੰ ਜਨਮ ਦੇ ਦਿੱਤਾ ਅਤੇ ਬੱਚੇ ਨੂੰ ਪਖਾਨੇ ਦੀ ਟੈਂਕੀ 'ਚ ਸੁੱਟ ਕੇ ਭੱਜ ਗਈ। -PTCNews


Top News view more...

Latest News view more...