Sun, May 5, 2024
Whatsapp

ਧੂਰੀ ਦੇ ਪਟਾਕਾ ਗੋਦਾਮ 'ਚ ਹੋਇਆ ਜ਼ਬਰਦਸਤ ਧਮਾਕਾ ,ਲੱਖਾਂ ਦਾ ਨੁਕਸਾਨ

Written by  Shanker Badra -- May 04th 2018 05:34 PM
ਧੂਰੀ ਦੇ ਪਟਾਕਾ ਗੋਦਾਮ 'ਚ ਹੋਇਆ ਜ਼ਬਰਦਸਤ ਧਮਾਕਾ ,ਲੱਖਾਂ ਦਾ ਨੁਕਸਾਨ

ਧੂਰੀ ਦੇ ਪਟਾਕਾ ਗੋਦਾਮ 'ਚ ਹੋਇਆ ਜ਼ਬਰਦਸਤ ਧਮਾਕਾ ,ਲੱਖਾਂ ਦਾ ਨੁਕਸਾਨ

ਧੂਰੀ ਦੇ ਪਟਾਕਾ ਗੋਦਾਮ 'ਚ ਹੋਇਆ ਜ਼ਬਰਦਸਤ ਧਮਾਕਾ ,ਲੱਖਾਂ ਦਾ ਨੁਕਸਾਨ:ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਧੂਰੀ ਦੇ ਨੇੜੇ ਪਿੰਡ ਕੱਕਰਵਾਲ ਰੋਡ ਉਪਰ ਸਥਿਤ ਪਟਾਕਾ ਅਤੇ ਖਿਡੌਣਾ ਗੋਦਾਮ 'ਚ ਅੱਜ ਸਵੇਰੇ ਜ਼ਬਰਦਸਤ ਧਮਾਕਾ ਧਮਾਕਾ ਹੋਇਆ ਹੈ। Dhuri Patka Ware Hhouse Strong Explosionਦੱਸਣਯੋਗ ਹੈ ਕਿ ਅੱਗ ਬਹੁਤ ਭਿਆਨਕ ਸੀ।ਜਾਣਕਾਰੀ ਮੁਤਾਬਕ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਵੱਲੋਂ ਅੱਗ ਲੱਗਣ ਦਾ ਕਾਰਨ ਗੋਦਾਮ ਹਾਈ ਵੋਲਟਜ਼ ਦੀਆਂ ਤਾਰਾਂ ਨੂੰ ਦੱਸਿਆ ਜਾ ਰਿਹਾ ਹੈ। Dhuri Patka Ware Hhouse Strong Explosionਇਸ ਤੋਂ ਇਲਾਵਾ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਵੀ ਹੋ ਸਕਦਾ ਹੈ।Dhuri Patka Ware Hhouse Strong Explosionਉਨ੍ਹਾਂ ਨੇ ਦੱਸਿਆ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੂੰ ਬੁਲਾਇਆ ਗਿਆ। -PTCNews


Top News view more...

Latest News view more...