Wed, May 8, 2024
Whatsapp

ਦੇਸ਼ ਭਰ 'ਚ ਦੀਵਾਲੀ ਦੀ ਧੂਮ, ਸਚਿਨ ਤੇਂਦੁਲਕਰ ਸਮੇਤ ਕਈ ਖਿਡਾਰੀਆਂ ਨੇ ਦਿੱਤੀ ਵਧਾਈ

Written by  Jashan A -- October 27th 2019 02:11 PM
ਦੇਸ਼ ਭਰ 'ਚ ਦੀਵਾਲੀ ਦੀ ਧੂਮ, ਸਚਿਨ ਤੇਂਦੁਲਕਰ ਸਮੇਤ ਕਈ ਖਿਡਾਰੀਆਂ ਨੇ ਦਿੱਤੀ ਵਧਾਈ

ਦੇਸ਼ ਭਰ 'ਚ ਦੀਵਾਲੀ ਦੀ ਧੂਮ, ਸਚਿਨ ਤੇਂਦੁਲਕਰ ਸਮੇਤ ਕਈ ਖਿਡਾਰੀਆਂ ਨੇ ਦਿੱਤੀ ਵਧਾਈ

ਦੇਸ਼ ਭਰ 'ਚ ਦੀਵਾਲੀ ਦੀ ਧੂਮ, ਸਚਿਨ ਤੇਂਦੁਲਕਰ ਸਮੇਤ ਕਈ ਖਿਡਾਰੀਆਂ ਨੇ ਦਿੱਤੀ ਵਧਾਈ,ਨਵੀਂ ਦਿਲੀ: ਦੇਸ਼ ਭਰ 'ਚ ਅੱਜ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ 'ਚ ਵਾਤਾਵਰਨ ਨੂੰ ਧਿਆਨ 'ਚ ਰੱਖਦੇ ਹੋਏ 'ਗ੍ਰੀਨ ਦੀਵਾਲੀ' ਵੀ ਮਨਾਈ ਜਾ ਰਹੀ ਹੈ। https://twitter.com/sachin_rt/status/1188331938546733057?s=20 ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਲਈ ਪ੍ਰਸ਼ਾਸਨ ਵੀ ਅਲਰਟ ਹੈ। ਇਸ ਮੌਕੇ ਕਈ ਕ੍ਰਿਕਟ ਖਿਡਾਰੀਆਂ ਨੇ ਵੀ ਲੋਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਹੋਰ ਪੜ੍ਹੋ:Dale Steyn ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ, ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ ਨੇ ਦਿੱਤੀ ਵਧਾਈ https://twitter.com/ImRaina/status/1188346842829869057?s=20 ਇਸ ਮੌਕੇ ਭਾਰਤ ਦੇ ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਵੀ ਆਪਣੇ ਟਵਿਟਰ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕਰਦਿਆਂ ਲੋਕਾਂ ਨੂੰ ਵਧਾਈਆਂ ਦਿੱਤੀਆਂ। https://twitter.com/virendersehwag/status/1188308278838620160?s=20 ਉਹਨਾਂ ਤੋਂ ਇਲਾਵਾ ਸੁਰੇਸ਼ ਰੈਨਾ, ਵਰਿੰਦਰ ਸਹਿਵਾਗ ਅਤੇ ਵੀਵੀ ਐੱਸ ਲਕਸ਼ਮਣ ਨੇ ਵੀ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। -PTC News


Top News view more...

Latest News view more...