Sat, Jul 26, 2025
Whatsapp

ਗੈਂਗਸਟਰ ਮੁਖਤਾਰ ਅੰਸਾਰੀ ਨੂੰ ਹੋਇਆ ਕੋਰੋਨਾ, ਬਾਂਦਾ ਜੇਲ੍ਹ 'ਚ ਹੈ ਬੰਦ

Reported by:  PTC News Desk  Edited by:  Jagroop Kaur -- April 25th 2021 02:09 PM
ਗੈਂਗਸਟਰ ਮੁਖਤਾਰ ਅੰਸਾਰੀ ਨੂੰ ਹੋਇਆ ਕੋਰੋਨਾ, ਬਾਂਦਾ ਜੇਲ੍ਹ 'ਚ ਹੈ ਬੰਦ

ਗੈਂਗਸਟਰ ਮੁਖਤਾਰ ਅੰਸਾਰੀ ਨੂੰ ਹੋਇਆ ਕੋਰੋਨਾ, ਬਾਂਦਾ ਜੇਲ੍ਹ 'ਚ ਹੈ ਬੰਦ

ਰੋਪੜ ਜੇਲ੍ਹ ਤੋਂ ਬਾਂਦਾ ਜੇਲ੍ਹ ਵਿਚ ਤਬਦੀਲ ਕੀਤੇ ਗਏ ਮਾਫ਼ੀਆ ਡਾਨ ਤੇ ਬਸਪਾ ਵਿਧਾਇਕ ਮੁਖਤਾਰ ਅੰਸਾਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜੇਲ੍ਹ ਪ੍ਰਸ਼ਾਸਨ ਵਲੋਂ ਬੀਤੇ ਕੱਲ੍ਹ ਮੁਖਤਾਰ ਅੰਸਾਰੀ ਸਮੇਤ ਹੋਰ ਕੈਦੀਆਂ ਦੀ ਕੋਰੋਨਾ ਜਾਂਚ ਕਰਵਾਈ ਗਈ ਸੀ। ਅੰਸਾਰੀ ਨੂੰ 16 ਨੰਬਰ ਬੈਰਕ ਵਿਚ ਇਕਾਂਤ ਵਿਚ ਰੱਖਿਆ ਗਿਆ ਹੈ।UP cops head to Punjab, to probe into 'fake papers' of ambulance used by Mukhtar  Ansari | Cities News,The Indian Express Read More :ਪਿਛਲੇ 24 ਘੰਟਿਆਂ ‘ਚ ਆਏ 3 ਲੱਖ 49 ਹਜ਼ਾਰ 691 ਨਵੇਂ ਮਾਮਲੇ, 2767 ਹੋਈਆਂ... ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਅਤੇ ਮੁਖਤਾਰ ਅੰਸਾਰੀ ਜਿਨ੍ਹਾਂ ਨੂੰ ਹਾਲ ਹੀ ਵਿੱਚ ਪੰਜਾਬ ਦੀ ਰੋਪੜ ਜੇਲ੍ਹ ਤੋਂ ਬਾਂਦਾ ਜੇਲ੍ਹ ਉੱਤਰ ਪ੍ਰਦੇਸ਼ ਵਿੱਚ ਲਿਆਂਦਾ ਗਿਆ ਸੀ,ਇਥੇ ਹੋਰਨਾਂ ਕੈਦੀਆਂ ਨਾਲ ਅੰਸਾਰੀ ਅਤੇ ਹੋਰ ਕੈਦੀਆਂ ਦਾ ਸ਼ਨੀਵਾਰ ਨੂੰ ਜੇਲ੍ਹ ਅਧਿਕਾਰੀਆਂ ਨੇ ਕੋਵਿਡ -19 ਲਈ ਟੈਸਟ ਕੀਤਾ ਸੀ। ਉਨ੍ਹਾਂ ਵਿਚੋਂ ਅੰਸਾਰੀ ਵੀ ਸ਼ਾਮਲ ਸਨ, ਸਕਾਰਾਤਮਕ ਟੈਸਟ ਕੀਤੇ। ਉਹ ਹੁਣ ਅਲੱਗ ਥਲੱਗ ਹੋ ਗਿਆ ਹੈ ਅਤੇ ਡਾਕਟਰਾਂ ਦੀ ਸਲਾਹ 'ਤੇ ਇਲਾਜ ਕੀਤਾ ਜਾ ਰਿਹਾ ਹੈ |


Top News view more...

Latest News view more...

PTC NETWORK
PTC NETWORK      
Notification Hub
Icon