Sun, Apr 28, 2024
Whatsapp

24 ਕੈਰਟ ਸੋਨੇ ਨਾਲ ਬਣਾਇਆ ਸ੍ਰੀ ਹਰਮਿੰਦਰ ਸਾਹਿਬ ਦਾ ਮਿੰਨੀ ਮਾਡਲ

Written by  Joshi -- July 26th 2017 04:05 PM -- Updated: July 26th 2017 04:14 PM
24 ਕੈਰਟ ਸੋਨੇ ਨਾਲ ਬਣਾਇਆ ਸ੍ਰੀ ਹਰਮਿੰਦਰ ਸਾਹਿਬ ਦਾ ਮਿੰਨੀ ਮਾਡਲ

24 ਕੈਰਟ ਸੋਨੇ ਨਾਲ ਬਣਾਇਆ ਸ੍ਰੀ ਹਰਮਿੰਦਰ ਸਾਹਿਬ ਦਾ ਮਿੰਨੀ ਮਾਡਲ

Dubai shopkeeper makes Sri Harminder Sahib statue ਦੁਬਈ ਵਿੱਚ ਇੱਕ ਦੁਕਾਨਦਾਰ ਨੇ 24 ਕੈਰੇਟ ਸੋਨੇ ਨਾਲ ਸ੍ਰੀ ਹਰਿਮੰਦਰ ਸਾਹਿਬ ਦਾ ਹੂ-ਬ-ਹੂ ਮਿੰਨੀ ਮਾਡਲ ਤਿਆਰ ਕੀਤਾ ਹੈ। ਇਸ ਪ੍ਰਤਿਮਾ ਦੀ ਕੁੱਲ ਕੀਮਤ 13 ਕਰੋੜ ਰੁਪਏ ਦੱਸੀ ਜਾ ਰਹੀ ਹੈ। ਵਰਨਣਯੋਗ ਹੈ ਕਿ ਸਿੱਖ ਧਰਮ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਬਹੁਤ ਮਾਨਿਅਤਾ ਹੈ। "ਗੁਰੂ ਕੀ ਨਗਰੀ" ਅੰਮ੍ਰਿਤਸਰ ਵਿਖੇ ਸਥਾਪਿਤ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਸੀ। ਗੁਰੂ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਇੱਕ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਜੀ ਤੋਂ ਰਖਵਾਇਆ ਸੀ। —PTC News


  • Tags

Top News view more...

Latest News view more...