Tue, Apr 30, 2024
Whatsapp

ਭਾਰਤ ਵਿੱਚ ਵੰਸ਼ਵਾਦ ਆਮ ਹੈ - ਰਾਹੁਲ ਗਾਂਧੀ

Written by  Joshi -- September 15th 2017 06:37 PM
ਭਾਰਤ ਵਿੱਚ ਵੰਸ਼ਵਾਦ ਆਮ ਹੈ - ਰਾਹੁਲ ਗਾਂਧੀ

ਭਾਰਤ ਵਿੱਚ ਵੰਸ਼ਵਾਦ ਆਮ ਹੈ - ਰਾਹੁਲ ਗਾਂਧੀ

ਭਾਰਤ ਵਿੱਚ ਵੰਸ਼ਵਾਦ ਆਮ ਹੈ - ਰਾਹੁਲ ਗਾਂਧੀ, Rahul Gandhi ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕੈਲੀਫਰਨੀਆ ਯੂਨੀਵਰਸਿਟੀ ਵਿੱਚ ਤਕਰੀਰ ਕਰਦਿਆਂ ਕਿਹਾ ਕਿ ਰਾਜਨੀਤੀ ਹੋਵੇ ਜਾਂ ਵਪਾਰ, ਭਾਰਤ ਵਿੱਚ ਵੰਸ਼ਵਾਦ ਆਮ ਹੈ। Dynasty is common in India - Rahul Gandhiਵਿਦਿਆਰਥੀਆ ਵੱਲੋਂ ਪੁੱਛੇ ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਦੀ ਕਮਾਨ ਸੰਭਾਲਣ ਲਈ ਤਿਆਰ ਹਨ ਜੇ ਪਾਰਟੀ ਉਨ੍ਹਾ ਨੂੰ ਅਜਿਹਾ ਕਰਨ ਕੁਝ ਕਹਿੰਦੀ ਹੈ। ਭਾਜਪਾ ਦੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਰਾਹੁਲ ਦੇ ਦਾਖਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ੨੦੧੨ ਤੋਂ ਹੰਕਾਰੀ ਹ ਗਈ ਸੀ ਜੋ ਵੱਡਾ ਰਾਜਨੀਤਿਕ ਕਬੂਲਨਾਮਾ ਹੈ। Rahul Gandhi Dynasty is common in India - Rahul Gandhiਜਿਸਦਾ ਪਰਛਾਵਾਂ ਸੋਨੀਆਂ ਗਾਂਧੀ ਤੋਂ ਮਿਲਦਾ ਹੈ। ਜੋ ਉਦ ਤੋਂ ਹੀ ਕਾਂਗਰਸ ਦੇ ਪ੍ਰਧਾਨ ਚਲੇ ਆ ਰਹੇ ਹਨ।ਸਮ੍ਰਿਤੀ ਈਰਾਨੀ ਨੇ ਕਿਹਾ ਕਿ ਇਸ ਨਕਾਮ ਰਾਜਵੰਸ਼ੀ ਨੇ ਆਪਣੇ ਨਾਕਾਮ ਰਾਜਨੀਤਕ ਸਫਰ ਬਾਰੇ ਅਮਰੀਕਾ ਵਿੱਚ ਬ'ਲਣ ਦਾ ਫੈਸਲਾ ਕੀਤਾ ਕਿਉਂਕਿ ਭਾਰਤ ਵਿੱਚ ਤਾਂ ਉਸ ਨੂੰ ਕ'ਈ ਸੁਣਦਾ ਨਹੀ ।ਉਨ੍ਹਾਂ ਨੇ ਰਾਹੁਲ ਗਾਂਧੀ ਤੇ ਵਾਰ ਕਰਦਿਆਂ ਕਿਹਾ ਖੁੱਲੀ ਬਹਿਸ ਕਰਨ ਦੀ ਚੁਣੌਤੀ ਵੀ ਦਿੱਤੀ ਹੈ। —PTC News


  • Tags

Top News view more...

Latest News view more...