Fri, Apr 26, 2024
Whatsapp

ਚੋਣ ਕਮਿਸ਼ਨ ਨੇ ਬਰਨਾਲੇ ਦੇ ਤਪਾ ਦਾ DSP ਦਾ ਕੀਤਾ ਤਬਾਦਲਾ

Written by  Pardeep Singh -- February 10th 2022 09:19 PM -- Updated: February 10th 2022 09:23 PM
ਚੋਣ ਕਮਿਸ਼ਨ ਨੇ ਬਰਨਾਲੇ ਦੇ ਤਪਾ ਦਾ DSP ਦਾ ਕੀਤਾ ਤਬਾਦਲਾ

ਚੋਣ ਕਮਿਸ਼ਨ ਨੇ ਬਰਨਾਲੇ ਦੇ ਤਪਾ ਦਾ DSP ਦਾ ਕੀਤਾ ਤਬਾਦਲਾ

ਚੰਡੀਗੜ੍ਹ: ਚੋਣ ਕਮਿਸ਼ਨ ਭਾਰਤ ਨੇ ਇਕ ਹੁਕਮ ਜਾਰੀ ਕਰਦਿਆਂ ਡਿਪਟੀ ਸੁਪਰੀਟਡੈਂਟ ਆਫ਼ ਪੁਲਿਸ ਤਪਾ (ਬਰਨਾਲਾ) , ਬਲਜੀਤ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ, ਪੰਜਾਬ ਡਾ. ਐਸ.ਕਰੁਣਾ ਰਾਜੂ ਨੇ ਦੱਸਿਆ ਹੈ ਕਿ ਗੁਰਵਿੰਦਰ ਸਿੰਘ (ਜੇ.ਆਰ.ਟੀ./286,176/ਜੇ.ਆਰ.) ਨੂੰ ਨਵਾਂ ਡੀ.ਐਸ.ਪੀ ਨਿਯੁਕਤ ਕੀਤਾ ਗਿਆ ਹੈ। ਚੋਣ ਕਮਿਸ਼ਨ ਨੇ ਬਰਨਾਲੇ ਦੇ ਤਪਾ ਦਾ DSP ਦਾ ਕੀਤਾ ਤਬਾਦਲਾ ਉਨ੍ਹਾਂ ਨੇ ਕਿਹਾ ਹੈ ਕਿ ਇਸ ਦੇ ਨਾਲ ਹੀ ਬਲਜੀਤ ਸਿੰਘ ਨੂੰ ਚੋਣਾਂ ਮੁਕੰਮਲ ਹੋਣ ਤੱਕ ਪੁਲਿਸ ਹੈਡਕੁਆਰਟਰ ਤੇ ਤਾਇਨਾਤ ਕਰਨ ਦੇ ਵੀ ਹੁਕਮ ਦਿੱਤੇ ਹਨ। ਇਹ ਵੀ ਪੜ੍ਹੋ:International Drug Racket:ਕਬੱਡੀ ਖਿਡਾਰੀ ਜੀਤਾ ਮੌੜ ਗ੍ਰਿਫ਼ਤਾਰ , ਰਿਟਾਇਰ ਡੀਐਸਪੀ ਵੀ ਗ੍ਰਿਫ਼ਤਾਰ -PTC News


Top News view more...

Latest News view more...