'ਤੇ ਜਦੋਂ ਅਜਿਹੇ ਸਮੇਂ ਚਲਾ ਦਿੱਤੀ ਪੋਰਨ ਵੀਡੀਓ ਕਿ ਪੈ ਗਿਆ ਰੌਲਾ, ਦੇਖੋ ਵੀਡੀਓ!
ਇੰਗਲੈਂਡ ਅਤੇ ਸਾਊਥ ਅਫਰੀਕਾ ਦਾ ਕ੍ਰਿਕਟ ਮੈਚ 'ਚ ਇੰਗਲੈਂਡ ਨੇ ਬਾਜੀ ਮਾਰੀ ਅਤੇ ਇਸ ਬਾਰੇ 'ਚ ਹਰ ਕਿਸੇ ਨਿਊਜ਼ ਚੈਨਲ ਨੇ ਖੁਸ਼ਖਬਰੀ ਭਰੀਆਂ ਖਬਰਾਂ ਵੀ ਚਲਾਈਆਂ। ਕਈ ਚੈਨਲਾ ਵੱਲੋਂ ਮੈਚ ਦੇ ਪਲ ਪਲ ਦੀ ਖਬਰ ਦਰਸ਼ਕਾਂ ਨੂੰ ਦਿੱਤੀ ਜਾ ਰਹੀ ਸੀ ਪਰ ਅਜਿਹੇ 'ਚ ਇਕ ਨਿਊਜ਼ ਚੈਨਲ ਨੇ ਅਜਿਹਾ ਕਾਰਨਾਮਾ ਕੀਤਾ ਕਿ ਦੇਖਣ ਵਾਲੇ ਦੰਗ ਰੋਹ ਗਏ।
ਬੀਬੀਸੀ ਚੈਨਲ ਨੇ ਇੰਗਲੈਂਡ ਦੀ ਇਸ ਜਿੱਤ ਨੂੰ ਆਪਣੇ ਪਰਾਈਮ ਟਾਈਮ ਸ਼ੋਅ 'ਚ ਦਿਖਾਇਆ ਅਤੇ ਐਨਕਰ ਅਜੇ ਖਬਰਾਂ ਦੇ ਹੀ ਰਹੀ ਸੀ ਕਿ ਪਿੱਛੇ ਲੱਗੀ ਇੱਕ ਛੋਟੀ ਜਹੀ ਸਕਰੀਨ ਦਾ ਨਜ਼ਾਰਾ ਹੀ ਹੋਰ ਸੀ।
ਕੁਝ ਲੋਕਾਂ ਨੇ ਧਿਆਨ ਦਿੱਤਾ ਕਿ ਪਿਛਲੀ ਇੱਕ ਸਕਰੀਨ ਤੇ ਇੱਕ ਅਸ਼ਲੀਲ ਵੀਡੀਓ ਚੱਲ ਰਿਹਾ ਸੀ ਜਿਸ 'ਚ ਪੋਰਨ ਵੀਡੀਓ ਦੌਰਾਨ ਦਾ ਇੱਕ ਸੀਨ ਚਲਾਇਆ ਜਾ ਰਿਹਾ ਸੀ।
ਸਕਰੀਨ ਦੇ ਸਾਹਮਣੇ ਬੈਠਾ ਇੱਕ ਆਦਮੀ ਬੜੇ ਆਰਾਮ ਨਾਲ ਹੈਡਫੋਨ ਲਗਾ ਕੇ ਇਹ ਵੀਡੀਓ ਦੇਖ ਰਿਹਾ ਸੀ।
ਬਸ ਫਿਰ ਕੀ ਸੀ, ਲੋਕਾਂ ਨੇ ਇਸ ਸੀਨ ਦੀਆਂ ਫੋਟੋਆਂ ਖਿੱਚੀਆਂ, ਵੀਡੀਓਜ਼ ਬਣਾਈਆਂ ਅਤੇ ਪਾ ਦਿੱਤੀਆਂ ਸੋਸ਼ਲ ਮੀਡੀਆ ਸਾਈਟਜ਼ 'ਤੇ ਅਤੇ ਦੇਖਦਿਆਂ ਹੀ ਦੇਖਦਿਆਂ ਇਹ ਵੀਡੀਓ ਵਾਇਰਲ ਹੋ ਗਈ।
ਹਾਂਲਾਕਿ, ਅਜੇ ਤੱਕ ਇਹ ਸਾਫ ਨਹੀਂ ਹੋ ਪਾਇਆ ਹੈ ਕਿ ਉਹ ਵਿਅਕਤੀ ਵਾਕਈ ਹੀ ਪੋਰਨ ਵੀਡੀਓ ਦੇਖ ਰਿਹਾ ਸੀ ਜਾਂ ਕੋਈ ਵੀਡੀਓ ਐਡਿਟ ਕਰ ਰਿਹਾ ਸੀ। ਚੈਨਲ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ ਅਤੇ ਜਲਦ ਹੀ ਇਸ 'ਤੇ ਸਫਾਈ ਦਿੱਤੀ ਜਾਵੇਗੀ।
—PTC News