Advertisment

ਗਾਇਕਾ ਅਫ਼ਸਾਨਾਂ ਖਾਨ ਨੇ ਕਰਵਾਈ ਮੰਗਣੀ, ਤਸਵੀਰਾਂ ਰਾਹੀਂ ਕੀਤੀ ਫੈਨਸ ਨਾਲ ਖੁਸ਼ੀ ਸਾਂਝੀ

author-image
Jagroop Kaur
New Update
ਗਾਇਕਾ ਅਫ਼ਸਾਨਾਂ ਖਾਨ ਨੇ ਕਰਵਾਈ ਮੰਗਣੀ, ਤਸਵੀਰਾਂ ਰਾਹੀਂ ਕੀਤੀ ਫੈਨਸ ਨਾਲ ਖੁਸ਼ੀ ਸਾਂਝੀ
Advertisment
ਪੰਜਾਬ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਅਕਸਰ ਹੀ ਆਪਣੇ ਵੱਖਰੇ ਅੰਦਾਜ਼ ਲਈ ਜਾਣੀ ਜਾਂਦੀ ਹੈ , ਤੇ ਸੋਹਸਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ , ਆਪਣੀਆਂ ਛੋਟੀਆਂ ਛੋਟੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ , ਤਾਂ ਫਿਰ ਉਹ ਭਲਾ ਆਪਣੀ ਜ਼ਿੰਦਗੀ ਦਾ ਅਹਿਮ ਪਲ ਆਪਣੇ ਫੈਨਸ ਨਾਲ ਸਾਂਝਾ ਕਿਓਂ ਨਾ ਕਰਦੇ। ਜੀ ਹਾਂ
Advertisment
ਅਫਸਾਨਾ ਖਾਨ ਪੰਜਾਬੀ ਸਿੰਗਰ ਸਾਜ਼ ਨਾਲ ਮੰਗਣੀ ਕਰ ਲਈ ਹੈ।
 
View this post on Instagram
 

A post shared by Afsana Khan ?? (@itsafsanakhan)

ਦੋਵਾਂ ਦੀ ਮੰਗਣੀ ਹੋ ਚੁੱਕੀ ਹੈ ਜਿਸਦੀ ਪੋਸਟ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਹੈ। ਦੋਵਾਂ ਦੇ ਫੈਨਸ ’ਚ ਬੇਹੱਦ ਖੁਸ਼ੀ ਦੇਖੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ
Advertisment
ਅਫ਼ਸਾਨਾ ਖਾਨ ਜਲਦ ਹੀ ਸਿੰਗਰ ਸਾਂਝ ਨਾਲ ਵਿਆਹ ਕਰ ਲਵੇਗੀ।ਉਨ੍ਹਾਂ ਦੀਆਂ ਇਹ ਕਿਆਸਰਾਈਆਂ ਉਦੋਂ ਖ਼ਤਮ ਹੋਈਆਂ ਜਦੋਂ ਗਾਇਕਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੀ ਮੰਗਣੀ ਦੀ ਪੋਸਟ ਸਾਂਝੀ ਕਰ ਫੈਨਸ ਨੂੰ ਖੁਸ਼ਖਬਰੀ ਦਿੱਤੀ।
 
View this post on Instagram
 

A post shared by Afsana Khan ?? (@itsafsanakhan)

Advertisment
ਦੱਸ ਦੇਈਏ ਕਿ ਅਫਸਾਨਾ ਖਾਨ ਨੇ ਪੰਜਾਬੀ ਇੰਡਸਟਰੀ ਤੋਂ ਬਾਅਦ ਬਾਲੀਵੁੱਡ ਵਿੱਚ ਆਪਣੀ ਆਵਾਜ਼ ਦਾ ਜਾਦੂ ਚਲਾਇਆ ਹੈ।ਉਨ੍ਹਾਂ ਦਾ ਹਾਲ ਹੀ ਵਿੱਚ ਇੱਕ ਗੀਤ ਰਿਲੀਜ਼ ਹੋਇਆ ਸੀ ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।Afsana Khan gets engaged to Saajz Archives - PTC Punjabi ਜਿਸ ਨੂੰ ਫੈਨਸ ਨੇ ਕਾਫੀ ਵਧ ਚੜ੍ਹ ਕੇ ਪਸੰਦ ਕੀਤਾ ਸੀ ਅਤੇ ਉਸ ਦੇ ਨਾਲ ਹੀ ਅਫਸਾਨਾ ਖਾਨ ਨੇ ਆਪਣੇ ਫੈਨਸ ਨੂੰ ਇਕ ਹੋਰ ਖੁਸ਼ਖਬਰੀ ਦੇ ਦਿੱਤੀ ਹੈ ਆਪਣੀ ਮੰਗਣੀ ਕਰਕੇ। ਜੇਕਰ ਗੱਲ ਸਾਂਝ ਦੀ ਕੀਤੀ ਜਾਵੇ ਤਾਂ ਬਾ ਕਮਾਲ ਆਵਾਜ਼ ਦੇ ਬਾਦਸ਼ਾਹ ਸਾਜ਼ ਅਕਸਰ ਆਪਣੀਆਂ ਵੀਡਿਓਜ਼ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੇ ਰਹਿੰਦੇ ਹਨ।-
afsana-khan pollywood-singer afsana-and-saajz-are-singers singer-saaz afsana-khan-got-engaged
Advertisment

Stay updated with the latest news headlines.

Follow us:
Advertisment