Mon, Apr 29, 2024
Whatsapp

ਪੰਜਾਬ ਦੇ ਸਾਬਕਾ ਡੀਜੀਪੀ ਦਿਨਕਰ ਗੁਪਤਾ ਨੂੰ NIA ਦਾ ਡਾਇਰੈਕਟਰ ਜਨਰਲ ਕੀਤਾ ਨਿਯੁਕਤ

Written by  Pardeep Singh -- June 23rd 2022 07:23 PM -- Updated: June 23rd 2022 08:36 PM
ਪੰਜਾਬ ਦੇ ਸਾਬਕਾ ਡੀਜੀਪੀ ਦਿਨਕਰ ਗੁਪਤਾ ਨੂੰ NIA ਦਾ ਡਾਇਰੈਕਟਰ ਜਨਰਲ ਕੀਤਾ ਨਿਯੁਕਤ

ਪੰਜਾਬ ਦੇ ਸਾਬਕਾ ਡੀਜੀਪੀ ਦਿਨਕਰ ਗੁਪਤਾ ਨੂੰ NIA ਦਾ ਡਾਇਰੈਕਟਰ ਜਨਰਲ ਕੀਤਾ ਨਿਯੁਕਤ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀਜੀਪੀ ਦਿਨਕਰ ਗੁਪਤਾ ਨੂੰ NIA ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ  ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਦਿਨਕਰ ਗੁਪਤਾ 1987 ਬੈਚ ਦੇ ਅਧਿਕਾਰੀ ਹਨ। ਜਾਂਚ ਏਜੰਸੀ ਨੂੰ ਪੰਜਾਬ ਕੇਡਰ ਦਾ ਅਧਿਕਾਰੀ ਮਿਲਿਆ ਹੈ ਜੋਂ ਹੁਣ ਐਨਆਈ ਦੀ ਕਮਾਂਡ ਸੰਭਾਲਣਗੇ। ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਲਾਰੈਂਸ ਬਿਸ਼ਨੋਈ ਮੁੱਖ ਸਾਜ਼ਿਸ਼ਕਰਤਾ : ਏਡੀਜੀਪੀ ਪ੍ਰਮੋਦ ਬਾਨ

-PTC News

Top News view more...

Latest News view more...