Wed, May 1, 2024
Whatsapp

ਸ਼ਰਮਨਾਕ!! ਵਿਅਕਤੀ ਨੇ ਮਾਸੂਮ ਬੱਚੀ ਨੂੰ ਪਹਿਲਾਂ ਉਤਾਰਿਆ ਮੌਤ ਦੇ ਘਾਟ, ਮਗਰੋਂ ਕੀਤਾ ਅਜਿਹਾ ਸ਼ਰਮਨਾਕ ਕਾਰਾ

Written by  Jashan A -- January 23rd 2019 05:14 PM
ਸ਼ਰਮਨਾਕ!! ਵਿਅਕਤੀ ਨੇ ਮਾਸੂਮ ਬੱਚੀ ਨੂੰ ਪਹਿਲਾਂ ਉਤਾਰਿਆ ਮੌਤ ਦੇ ਘਾਟ, ਮਗਰੋਂ ਕੀਤਾ ਅਜਿਹਾ ਸ਼ਰਮਨਾਕ ਕਾਰਾ

ਸ਼ਰਮਨਾਕ!! ਵਿਅਕਤੀ ਨੇ ਮਾਸੂਮ ਬੱਚੀ ਨੂੰ ਪਹਿਲਾਂ ਉਤਾਰਿਆ ਮੌਤ ਦੇ ਘਾਟ, ਮਗਰੋਂ ਕੀਤਾ ਅਜਿਹਾ ਸ਼ਰਮਨਾਕ ਕਾਰਾ

ਸ਼ਰਮਨਾਕ!! ਵਿਅਕਤੀ ਨੇ ਮਾਸੂਮ ਬੱਚੀ ਨੂੰ ਪਹਿਲਾਂ ਉਤਾਰਿਆ ਮੌਤ ਦੇ ਘਾਟ, ਮਗਰੋਂ ਕੀਤਾ ਅਜਿਹਾ ਸ਼ਰਮਨਾਕ ਕਾਰਾ,ਗਾਜ਼ੀਆਬਾਦ: ਦੇਸ਼ 'ਚ ਜਬਰ ਜਨਾਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਸ ਦੌਰਾਨ ਹੁਣ ਤੱਕ ਦੇਸ਼ ਦੀਆਂ ਅਨੇਕਾਂ ਹੀ ਧੀਆਂ 'ਚ ਅੱਗ 'ਚ ਸੜ੍ਹ ਕੇ ਸੁਆਹ ਹੋ ਚੁੱਕੀਆਂ ਹਨ। [caption id="attachment_244729" align="aligncenter" width="300"]rape ਸ਼ਰਮਨਾਕ!! ਵਿਅਕਤੀ ਨੇ ਮਾਸੂਮ ਬੱਚੀ ਨੂੰ ਪਹਿਲਾਂ ਉਤਾਰਿਆ ਮੌਤ ਦੇ ਘਾਟ, ਮਗਰੋਂ ਕੀਤਾ ਅਜਿਹਾ ਸ਼ਰਮਨਾਕ ਕਾਰਾ[/caption] ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਤੇ ਮਾਸੂਮ ਧੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਜਾ ਰਹੀ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਗਾਜ਼ੀਆਬਾਦ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਦਰਿੰਦੇ ਵਲੋਂ 6 ਸਾਲ ਦੀ ਮਾਸੂਮ ਬੱਚੀ ਦੀ ਹੱਤਿਆ ਕਰ ਕੇ ਉਸਦੀ ਲਾਸ਼ ਨਾਲ ਜਬਰ-ਜ਼ਨਾਹ ਕੀਤਾ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪਰਿਵਾਰਿਕ ਮੈਬਰਾਂ ਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚੀ ਸੋਮਵਾਰ ਸ਼ਾਮ ਟਿਊਸ਼ਨ ਤੋਂ ਆਉਣ ਉਪਰੰਤ ਟਿਊਟਰ ਭਈਆ ਕੋਲ ਜਾਣ ਦੀ ਗੱਲ ਕਹਿ ਕੇ ਘਰੋਂ ਗਈ ਸੀ। [caption id="attachment_244728" align="aligncenter" width="300"]rape ਸ਼ਰਮਨਾਕ!! ਵਿਅਕਤੀ ਨੇ ਮਾਸੂਮ ਬੱਚੀ ਨੂੰ ਪਹਿਲਾਂ ਉਤਾਰਿਆ ਮੌਤ ਦੇ ਘਾਟ, ਮਗਰੋਂ ਕੀਤਾ ਅਜਿਹਾ ਸ਼ਰਮਨਾਕ ਕਾਰਾ[/caption] ਇਸ ਤੋਂ ਬਾਅਦ ਉਹ ਘਰ ਨਹੀਂ ਪਰਤੀ। ਮੰਗਲਵਾਰ ਸਵੇਰੇ ਇਕ ਪਲਾਟ ਵਿਚੋਂ ਉਸ ਦੀ ਲਾਸ਼ ਮਿਲੀ। ਉਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News


Top News view more...

Latest News view more...