Mon, Apr 29, 2024
Whatsapp

ਗੁਰਦਾਸਪੁਰ 'ਚ ਕਾਰ ਅਤੇ ਕੈਂਟਰ ਦੀ ਆਹਮੋ ਸਾਹਮਣੇ ਟੱਕਰ ਵਿੱਚ 2 ਵਿਕਅਤੀਆਂ ਦੀ ਹੋਈ ਮੌਤ

Written by  Shanker Badra -- May 28th 2018 04:53 PM
ਗੁਰਦਾਸਪੁਰ 'ਚ ਕਾਰ ਅਤੇ ਕੈਂਟਰ ਦੀ ਆਹਮੋ ਸਾਹਮਣੇ ਟੱਕਰ ਵਿੱਚ 2 ਵਿਕਅਤੀਆਂ ਦੀ ਹੋਈ ਮੌਤ

ਗੁਰਦਾਸਪੁਰ 'ਚ ਕਾਰ ਅਤੇ ਕੈਂਟਰ ਦੀ ਆਹਮੋ ਸਾਹਮਣੇ ਟੱਕਰ ਵਿੱਚ 2 ਵਿਕਅਤੀਆਂ ਦੀ ਹੋਈ ਮੌਤ

ਗੁਰਦਾਸਪੁਰ 'ਚ ਕਾਰ ਅਤੇ ਕੈਂਟਰ ਦੀ ਆਹਮੋ ਸਾਹਮਣੇ ਟੱਕਰ ਵਿੱਚ 2 ਵਿਕਅਤੀਆਂ ਦੀ ਹੋਈ ਮੌਤ:ਗੁਰਦਾਸਪੁਰ ਦੇ ਕਾਹਨੂੰਵਾਨ ਤੋਂ ਬਟਾਲਾ ਰੋਡ 'ਤੇ ਕਾਲਾ ਬਾਲਾ ਸਕੂਲ ਕੋਲ ਇੱਕ ਗੱਡੀ ਦੀ ਕੈਂਟਰ ਨਾਲ ਆਹਮੋ ਸਾਹਮਣੇ ਟੱਕਰ ਹੋ ਗਈ ਹੈ।Gurdaspur car and Canter face front collision 2 deathਜਿਸ ਦੇ ਵਿੱਚ 2 ਕਾਰ ਸਵਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਇਸ ਹਾਦਸੇ ਦੇ ਵਿੱਚ ਮਾਰੇ ਗਏ ਮ੍ਰਿਤਕਾਂ ਦੀ ਪਹਿਚਾਣ ਸੁਨੀਲ ਕੁਮਾਰ ਅਤੇ ਅਮਰਜੀਤ ਵਜੋਂ ਹੋਈ ਹੈ।Gurdaspur car and Canter face front collision 2 deathਇਹ ਦੋਵੇਂ ਵਿਅਕਤੀ ਹੁਸ਼ਿਆਰਪੁਰ ਦੇ ਪਿੰਡ ਲਮੀਲੀ ਦੇ ਰਹਿਣ ਵਾਲੇ ਸਨ।ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। -PTCNews


Top News view more...

Latest News view more...