Sun, Apr 28, 2024
Whatsapp

ਗੁਰਦਾਸਪੁਰ ਦੇ ਮਾਨੇਪੁਰ 'ਚ ਜਬਰ ਜਨਾਹ ਤੋਂ ਬਾਅਦ ਲੜਕੀ ਦਾ ਬੇਰਹਿਮੀ ਨਾਲ ਕੀਤਾ ਕਤਲ

Written by  Shanker Badra -- April 18th 2018 02:24 PM -- Updated: April 18th 2018 05:06 PM
ਗੁਰਦਾਸਪੁਰ ਦੇ ਮਾਨੇਪੁਰ 'ਚ ਜਬਰ ਜਨਾਹ ਤੋਂ ਬਾਅਦ ਲੜਕੀ ਦਾ ਬੇਰਹਿਮੀ ਨਾਲ ਕੀਤਾ ਕਤਲ

ਗੁਰਦਾਸਪੁਰ ਦੇ ਮਾਨੇਪੁਰ 'ਚ ਜਬਰ ਜਨਾਹ ਤੋਂ ਬਾਅਦ ਲੜਕੀ ਦਾ ਬੇਰਹਿਮੀ ਨਾਲ ਕੀਤਾ ਕਤਲ

ਗੁਰਦਾਸਪੁਰ ਦੇ ਮਾਨੇਪੁਰ 'ਚ ਜਬਰ ਜਨਾਹ ਤੋਂ ਬਾਅਦ ਲੜਕੀ ਦਾ ਬੇਰਹਿਮੀ ਨਾਲ ਕੀਤਾ ਕਤਲ:ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਮਾਨੇਪੁਰ 'ਚ ਇੱਕ ਲੜਕੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਗੁਰਦਾਸਪੁਰ ਦੇ ਮਾਨੇਪੁਰ 'ਚ ਜਬਰ ਜਨਾਹ ਤੋਂ ਬਾਅਦ ਲੜਕੀ ਦਾ ਬੇਰਹਿਮੀ ਨਾਲ ਕੀਤਾ ਕਤਲਜਾਣਕਾਰੀ ਅਨੁਸਾਰ ਪਿੰਡ ਦੀ ਸੁੰਨਸਾਨ ਜਗ੍ਹਾ 'ਤੇ ਲਾਸ਼ ਪਈ ਹੈ ਤੇ ਜਦੋਂ ਪਿੰਡ ਦੇ ਮੁਹਤਬਰ ਵਿਅਕਤੀਆਂ ਨੇ ਵੇਖਿਆ ਤਾਂ ਪਿੰਡ ਦੀ ਹੀ 15-16 ਸਾਲ ਦੀ ਮ੍ਰਿਤਕ ਲੜਕੀ ਜਿਸ ਦੇ ਕਪੜੇ ਪਾਟੇ ਤੇ ਖੂਨ ਨਾਲ ਭਿੱਜੀ ਲਾਸ਼ ਦੀ ਸ਼ਨਾਖਤ ਹੋਈ ਹੈ।ਗੁਰਦਾਸਪੁਰ ਦੇ ਮਾਨੇਪੁਰ 'ਚ ਜਬਰ ਜਨਾਹ ਤੋਂ ਬਾਅਦ ਲੜਕੀ ਦਾ ਬੇਰਹਿਮੀ ਨਾਲ ਕੀਤਾ ਕਤਲਜਿਸ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ।ਘਟਨਾ ਸਥਾਨ 'ਤੇ ਕਲਾਨੌਰ ਪੁਲਿਸ ਥਾਣੇ ਦੇ ਇੰਸਪੈਕਟਰ ਨਿਰਮਲ ਸਿੰਘ ਡੀ.ਐਸ.ਪੀ. ਆਦਿ ਵੀ ਮੌਕਾ ਦਾ ਜਾਇਜ਼ਾ ਲੈ ਰਹੇ ਹਨ। -PTCNews


Top News view more...

Latest News view more...