Thu, Apr 25, 2024
Whatsapp

ਹਰਪਾਲ ਚੀਮਾ ਨੇ ਆਪਣੇ ਵਿਰੋਧੀਆਂ 'ਤੇ ਕੀਤਾ ਹਮਲਾ , ਮੈਂ ਪੰਜਾਬ ਦੇ ਦਲਿਤ,ਗਰੀਬ ਵਰਗ ਨੂੰ ਮਜ਼ਬੂਤ ​​ਬਣਾਵਾਂਗਾ

Written by  Shanker Badra -- July 30th 2018 01:09 PM -- Updated: July 30th 2018 01:16 PM
ਹਰਪਾਲ ਚੀਮਾ ਨੇ ਆਪਣੇ ਵਿਰੋਧੀਆਂ 'ਤੇ ਕੀਤਾ ਹਮਲਾ , ਮੈਂ ਪੰਜਾਬ ਦੇ ਦਲਿਤ,ਗਰੀਬ ਵਰਗ ਨੂੰ ਮਜ਼ਬੂਤ ​​ਬਣਾਵਾਂਗਾ

ਹਰਪਾਲ ਚੀਮਾ ਨੇ ਆਪਣੇ ਵਿਰੋਧੀਆਂ 'ਤੇ ਕੀਤਾ ਹਮਲਾ , ਮੈਂ ਪੰਜਾਬ ਦੇ ਦਲਿਤ,ਗਰੀਬ ਵਰਗ ਨੂੰ ਮਜ਼ਬੂਤ ​​ਬਣਾਵਾਂਗਾ

ਹਰਪਾਲ ਚੀਮਾ ਨੇ ਆਪਣੇ ਵਿਰੋਧੀਆਂ 'ਤੇ ਕੀਤਾ ਹਮਲਾ , ਮੈਂ ਪੰਜਾਬ ਦੇ ਦਲਿਤ,ਗਰੀਬ ਵਰਗ ਨੂੰ ਮਜ਼ਬੂਤ ​​ਬਣਾਵਾਂਗਾ:ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਟਵਿੱਟਰ 'ਤੇ ਟਵੀਟ ਕੀਤਾ ਹੈ ਕਿ ਮੈਂ ਬੇਰੁਜ਼ਗਾਰੀ,ਕਿਸਾਨੀ, ਨਸ਼ਿਆਂ ,ਭ੍ਰਿਸ਼ਟਾਚਾਰ,ਘੱਟ ਗਿਣਤੀ ਦੇ ਮੁੱਦੇ ਉਠਾਵਾਂਗਾ ਅਤੇ ਪੰਜਾਬ ਦੇ ਦਲਿਤ,ਗਰੀਬ ਵਰਗ ਨੂੰ ਮਜ਼ਬੂਤ ​​ਬਣਾਵਾਂਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਵਾਲੰਟੀਅਰਾਂ, ਵਿਧਾਇਕਾਂ ਅਤੇ ਕੇਂਦਰੀ ਲੀਡਰਸ਼ਿਪ ਲਈ ਉਨ੍ਹਾਂ ਦੀ ਲਗਾਤਾਰ ਸਹਾਇਤਾ ਲਈ ਧੰਨਵਾਦ ਕੀਤਾ ਹੈ।

-PTCNews

Top News view more...

Latest News view more...