Advertisment

ਹਰਿਆਣਾ 'ਚ 14 ਜੂਨ ਤੱਕ ਵਧਾਇਆ ਲੌਕਡਾਊਨ , ਸਰਕਾਰ ਨੇ ਲੋਕਾਂ ਨੂੰ ਦਿੱਤੀ ਕੁੱਝ ਢਿੱਲ  

author-image
Shanker Badra
Updated On
New Update
ਹਰਿਆਣਾ 'ਚ 14 ਜੂਨ ਤੱਕ ਵਧਾਇਆ ਲੌਕਡਾਊਨ , ਸਰਕਾਰ ਨੇ ਲੋਕਾਂ ਨੂੰ ਦਿੱਤੀ ਕੁੱਝ ਢਿੱਲ  
Advertisment
publive-image ਚੰਡੀਗੜ੍ਹ : ਹਰਿਆਣਾ ਵਿੱਚ ਕੋਰੋਨਾ ਮਹਾਂਮਾਰੀ ਨੂੰ ਕਾਬੂ ਕਰਨ ਕਈ ਲਗਾਇਆ ਗਿਆ ਲੌਕਡਾਊਨ ਹੁਣ 14 ਜੂਨ ਤੱਕ ਵਧਾਇਆ ਗਿਆ ਹੈ। ਹਾਲਾਂਕਿ ਇਸ ਦੌਰਾਨ ਹਰਿਆਣਾ ਸਰਕਾਰ ਨੇ ਲੋਕਾਂ ਨੂੰ ਲੌਕਡਾਊਨ ਵਿੱਚ ਕੁੱਝ ਢਿੱਲ ਦਿੱਤੀ ਹੈ।
Advertisment
Haryana govt extends lockdown till June 14; malls, bars, religious places allowed to reopen ਹਰਿਆਣਾ 'ਚ 14 ਜੂਨ ਤੱਕ ਵਧਾਇਆ ਲੌਕਡਾਊਨ , ਸਰਕਾਰ ਨੇ ਲੋਕਾਂ ਨੂੰ ਦਿੱਤੀ ਕੁੱਝ ਢਿੱਲ ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਪੀੜਤ ਰਾਮ ਰਹੀਮ ਨੇ ਹਸਪਤਾਲ 'ਚ ਕੀਤਾ ਹੰਗਾਮਾ , ਹਨੀਪ੍ਰੀਤ ਨੂੰ ਮਿਲਣ ਦੀ ਜ਼ਿੱਦ ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ  ਵੱਲੋਂ ਦੁਕਾਨਾਂ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਦੋ ਹਿੱਸਿਆਂ ਵਿਚ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਦੁਕਾਨਾਂ ਨੂੰ ਖੋਲ੍ਹਣ ਲਈ ਔਡ ਈਵਨ ਫਾਰਮੂਲਾ ਜਾਰੀ ਰਹੇਗਾ। Haryana govt extends lockdown till June 14; malls, bars, religious places allowed to reopen ਹਰਿਆਣਾ 'ਚ 14 ਜੂਨ ਤੱਕ ਵਧਾਇਆ ਲੌਕਡਾਊਨ , ਸਰਕਾਰ ਨੇ ਲੋਕਾਂ ਨੂੰ ਦਿੱਤੀ ਕੁੱਝ ਢਿੱਲ ਸ਼ਾਪਿੰਗ ਮਾਲ ਨੂੰ ਸਵੇਰੇ 10 ਵਜੇ ਤੋਂ ਰਾਤ 8 ਵਜੇ ਤਕ ਖੁੱਲ੍ਹਣ ਦੀ ਆਗਿਆ ਹੈ। ਰੈਸਟੋਰੈਂਟਾਂ ਅਤੇ ਬਾਰ (ਹੋਟਲ ਅਤੇ ਮਾਲ ਸਮੇਤ ) ਨੂੰ 50 ਫ਼ੀਸਦ ਬੈਠਣ ਦੀ ਸਮਰੱਥਾ ਦੇ ਨਾਲ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੈ ਪਰ ਸਮਾਜਕ ਦੂਰੀਆਂ ਦੇ ਨਾਲ।
Advertisment
Haryana govt extends lockdown till June 14; malls, bars, religious places allowed to reopen ਹਰਿਆਣਾ 'ਚ 14 ਜੂਨ ਤੱਕ ਵਧਾਇਆ ਲੌਕਡਾਊਨ , ਸਰਕਾਰ ਨੇ ਲੋਕਾਂ ਨੂੰ ਦਿੱਤੀ ਕੁੱਝ ਢਿੱਲ ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ ਨੇ ਕੇਜਰੀਵਾਲ ਸਰਕਾਰ ਦੀ ਘਰ-ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ 'ਤੇ ਲਾਈ ਰੋਕ ਮੰਦਿਰਾਂ ਅਤੇ ਪ੍ਰਾਰਥਨਾ ਘਰਾਂ ਵਿਚ ਇਕੋਂ ਸਮੇਂ 21 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਧੀ  ਰਹੇਗੀ। ਵਿਆਹ ਅਤੇ ਸਸਕਾਰ ਮੌਕੇ ਸਿਰਫ਼ 21 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਧੀ ਹੈ। ਹੋਰ ਸਮਾਗਮਾਂ ਵਿੱਚ 50 ਤੋਂ ਵੱਧ ਵਿਅਕਤੀ ਨਹੀਂ ਹੋਣੇ ਚਾਹੀਦੇ ਅਤੇ 50 ਤੋਂ ਵੱਧ ਦੇ ਇਕੱਠ ਲਈ ਪ੍ਰਸ਼ਾਸਨ ਤੋਂ ਆਗਿਆ ਲਾਜ਼ਮੀ ਹੈ। -PTCNews publive-image-
haryana-govt religious-places bars malls haryana-lockdown-news haryana-extends-lockdown haryana-unlock
Advertisment

Stay updated with the latest news headlines.

Follow us:
Advertisment