Sun, Dec 21, 2025
Whatsapp

IND vs AUS: ਪੁਜਾਰਾ ਨੇ 16ਵਾਂ ਸੈਂਕੜਾ ਲਗਾ ਕੇ ਤੋੜੇ ਕਈ ਰਿਕਾਰਡ

Reported by:  PTC News Desk  Edited by:  Jashan A -- December 06th 2018 06:54 PM
IND vs AUS: ਪੁਜਾਰਾ ਨੇ 16ਵਾਂ ਸੈਂਕੜਾ ਲਗਾ ਕੇ ਤੋੜੇ ਕਈ ਰਿਕਾਰਡ

IND vs AUS: ਪੁਜਾਰਾ ਨੇ 16ਵਾਂ ਸੈਂਕੜਾ ਲਗਾ ਕੇ ਤੋੜੇ ਕਈ ਰਿਕਾਰਡ

IND vs AUS: ਪੁਜਾਰਾ ਨੇ 16ਵਾਂ ਸੈਂਕੜਾ ਲਗਾ ਕੇ ਤੋੜੇ ਕਈ ਰਿਕਾਰਡ,ਨਵੀਂ ਦਿੱਲੀ: IND vs AUS ਵਿਚਕਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਔਸਟ੍ਰੇਲੀਆ 'ਚ ਖੇਡਿਆ ਜਾਂ ਰਿਹਾ ਹੈ। ਟਾਸ ਜਿੱਤਣ ਤੋਂ ਬਾਅਦ ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿਸ ਤੋਂ ਬਾਅਦ ਭਾਰਤੀ ਟੀਮ ਨੇ ਮੈਚ ਦੀ ਪਹਿਲੀ ਪਾਰੀ ਵਿੱਚ ਖੇਡਦੇ ਹੋਏ 87.5 ਓਵਰਾਂ 'ਚ 9 ਵਿਕਟਾਂ ਗਵਾ 250 ਰਣ ਬਣਾ ਲਏ ਹਨ। ਅੱਜ ਭਾਰਤੀ ਟੀਮ ਦਾ ਪ੍ਰਦਰਸ਼ਨ ਜਿਆਦਾ ਵਧੀਆ ਨਹੀਂ ਰਿਹਾ ਕਿਉਂਕਿ ਇੱਕਲੇ ਚੇਤੇਸਵਰ ਪੁਜਾਰਾ ਨੂੰ ਛੱਡ ਕੇ ਕੋਈ ਵੀ ਖਿਡਾਰੀ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਿਆ। [caption id="attachment_225869" align="aligncenter" width="300"] IND vs AUS test series IND vs AUS: ਪੁਜਾਰਾ ਨੇ 16ਵਾਂ ਸੈਂਕੜਾ ਲਗਾ ਕੇ ਤੋੜੇ ਕਈ ਰਿਕਾਰਡ[/caption] ਵਿਰਾਟ ਕੋਹਲੀ ਨੇ 3 ਦੌੜਾ ,ਵਿਜ਼ੇ ਨੇ 11 ਦੌੜਾ ,ਰਹਾਣੇ ਨੇ 13 ਦੌੜਾ 'ਤੇ ਰਾਹੁਲ ਨੇ 2 ਦੌੜਾ ਬਣਾਈਆਂ। ਰੋਹਿਤ ਸ਼ਰਮਾ ਨੇ 37 ਦੌੜਾ ਅਸ਼ਵਿਨ ਨੇ 25 ਦੌੜਾ ਬਣਾਈਆਂ। ਇਸ ਤੋਂ ਬਾਅਦ ਭਾਰਤ ਦੀ ਡੁੱਬਦੀ ਨਈਆ ਨੂੰ ਚੇਤੇਸਵਰ ਪੁਜਾਰਾ ਨੇ ਸਵਾਲੀਆ। ਪੁਜਰਾ ਨੇ 246 ਗੇਂਦਾ ਖੇਡ ਕੇ ਦੋ ਛੱਕੇ ਤੇ ਸੱਤ ਚੌਕਿਆਂ ਦੀ ਮਦਦ ਨਾਲ 123 ਦੌੜਾ ਬਣਾਈਆਂ। [caption id="attachment_225868" align="aligncenter" width="300"]IND vs AUS test series
IND vs AUS: ਪੁਜਾਰਾ ਨੇ 16ਵਾਂ ਸੈਂਕੜਾ ਲਗਾ ਕੇ ਤੋੜੇ ਕਈ ਰਿਕਾਰਡ[/caption] ਇਸ ਦੇ ਨਾਲ ਹੀ ਪੁਜਾਰਾ ਨੇ ਅੱਜ ਆਪਣਾ 16 ਵਾਂ ਸੈਂਕੜਾ ਵੀ ਬਣਾ ਲਿਆ।ਪੁਜਾਰਾ ਨੇ ਆਪਣਾ ਸੈਂਕੜਾ ਪੂਰਾ ਕਰ ਕੇ ਸੌਰਵ ਗਾਂਗੁਲੀ ਦੀ ਬਰਾਬਰੀ ਕਰ ਲਈ ਹੈ ਕਿਉਂਕਿ ਸੌਰਵ ਗਾਂਗੁਲੀ ਨੇ ਵੀ ਟੈਸਟ ਮੈਚਾਂ 'ਚ 16 ਸੈਂਕੜੇ ਲਗਾਏ ਸਨ। ਉਧਰ ਪੁਜਾਰਾ ਲਈ ਵੀ ਇਹ ਸੈਂਕੜਾ ਬਹੁਤ ਖ਼ਾਸ ਹੈ। [caption id="attachment_225867" align="aligncenter" width="300"]IND vs AUS test series IND vs AUS: ਪੁਜਾਰਾ ਨੇ 16ਵਾਂ ਸੈਂਕੜਾ ਲਗਾ ਕੇ ਤੋੜੇ ਕਈ ਰਿਕਾਰਡ[/caption] ਚੇਤੇਸਵਰ ਪੁਜਾਰਾ ਔਸਟ੍ਰੇਲੀਆ ਦੀ ਧਰਤੀ ਤੇ ਪਹਿਲੇ ਦਿਨ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ ਬਣ ਗਏ ਹਨ। ਇਸ ਤੋਂ ਪਹਿਲਾ 5 ਭਾਰਤੀ ਖਿਡਾਰੀ ਨੇ ਪਹਿਲੇ ਦਿਨ ਹੀ ਸੈਂਕੜਾ ਲਗਾਇਆ ਹੈ। ਪਰ ਅਸਟ੍ਰੇਲੀਆ ਧਰਤੀ ਤੇ ਇਹ ਕਾਰਨਾਮਾ ਪਹਿਲੀ ਵਾਰ ਪੁਜਾਰਾ ਨੇ ਕੀਤਾ ਹੈ। -PTC News


Top News view more...

Latest News view more...

PTC NETWORK
PTC NETWORK