Advertisment

ਭਾਰਤ ਵੱਲੋਂ ਅਟਾਰੀ ਸਰਹੱਦ 'ਤੇ ਅੱਜ ਮੁੜ ਸ਼ੁਰੂ ਕੀਤੀ ਜਾਵੇਗੀ ਝੰਡੇ ਦੀ ਰਸਮ , 300 ਸੈਲਾਨੀਆਂ ਦੀ ਹੋਵੇਗੀ ਐਂਟਰੀ

author-image
Shanker Badra
Updated On
New Update
ਭਾਰਤ ਵੱਲੋਂ ਅਟਾਰੀ ਸਰਹੱਦ 'ਤੇ ਅੱਜ ਮੁੜ ਸ਼ੁਰੂ ਕੀਤੀ ਜਾਵੇਗੀ ਝੰਡੇ ਦੀ ਰਸਮ , 300 ਸੈਲਾਨੀਆਂ ਦੀ ਹੋਵੇਗੀ ਐਂਟਰੀ
Advertisment
publive-image ਅੰਮ੍ਰਿਤਸਰ : ਭਾਰਤ ਵੱਲੋਂ ਅਟਾਰੀ ਸਰਹੱਦ 'ਤੇ ਝੰਡੇ ਦੀ ਰਸਮ ਨੂੰ ਅੱਜ ਸ਼ਾਮ ਤੋਂ ਮੁੜ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਕੋਰੋਨਾ ਦੇ ਮੱਦੇਨਜ਼ਰ ਤਿੰਨ ਸੌ ਸੈਲਾਨੀਆਂ ਨਾਲ਼ ਝੰਡੇ ਦੀ ਰਸਮ ਸ਼ੁਰੂਆਤ ਕੀਤੀ ਜਾਵੇਗੀ ਤੇ ਹਰ ਰੋਜ਼ 300 ਸੈਲਾਨੀਆਂ ਨੂੰ ਹੀ ਦੇਖਣ ਨੂੰ ਆਗਿਆ ਹੋਵੇਗੀ।
Advertisment
publive-image ਭਾਰਤ ਵੱਲੋਂ ਅਟਾਰੀ ਸਰਹੱਦ 'ਤੇ ਅੱਜ ਮੁੜ ਸ਼ੁਰੂ ਕੀਤੀ ਜਾਵੇਗੀ ਝੰਡੇ ਦੀ ਰਸਮ , 300 ਸੈਲਾਨੀਆਂ ਦੀ ਹੋਵੇਗੀ ਐਂਟਰੀ ਮਿਲੀ ਜਾਣਕਾਰੀ ਅਨੁਸਾਰ ਅਟਾਰੀ ਸਰਹੱਦ 'ਤੇ ਝੰਡੇ ਦੀ ਰਸਮ ਮੌਕੇ ਕੋਰੋਨਾ ਦੇ ਮੱਦੇਨਜ਼ਰ ਦਰਸ਼ਕਾਂ ਦੀ ਗਿਣਤੀ ਸੀਮਿਤ ਕੀਤੀ ਗਈ ਹੈ। ਕੋਰੋਨਾ ਦੀਆਂ ਹਦਾਇਤਾਂ ਦੀ ਇਨ ਬਿਨ ਪਾਲਣਾ ਯਕੀਨੀ ਬਣਾਈ ਜਾਵੇਗੀ। publive-image ਭਾਰਤ ਵੱਲੋਂ ਅਟਾਰੀ ਸਰਹੱਦ 'ਤੇ ਅੱਜ ਮੁੜ ਸ਼ੁਰੂ ਕੀਤੀ ਜਾਵੇਗੀ ਝੰਡੇ ਦੀ ਰਸਮ , 300 ਸੈਲਾਨੀਆਂ ਦੀ ਹੋਵੇਗੀ ਐਂਟਰੀ ਦੱਸਣਯੋਗ ਹੈ ਕਿ 20 ਮਾਰਚ 2020 ਤੋਂ ਅਟਾਰੀ ਵਾਹਗਾ ਸਰਹੱਦ 'ਤੇ ਰਿਟਰੀਟ ਸਰੇਮਨੀ ਮੌਕੇ ਆਮ ਲੋਕਾਂ ਦੀ ਐਂਟਰੀ ਬੰਦ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਝੰਡੇ ਦੀ ਰਸਮ ਦਾ ਸਮਾਂ ਸ਼ਾਮ ਸਾਢੇ ਪੰਜ ਵਜੇ ਰੱਖਿਆ ਗਿਆ ਹੈ। publive-image ਭਾਰਤ ਵੱਲੋਂ ਅਟਾਰੀ ਸਰਹੱਦ 'ਤੇ ਅੱਜ ਮੁੜ ਸ਼ੁਰੂ ਕੀਤੀ ਜਾਵੇਗੀ ਝੰਡੇ ਦੀ ਰਸਮ , 300 ਸੈਲਾਨੀਆਂ ਦੀ ਹੋਵੇਗੀ ਐਂਟਰੀ ਦੱਸ ਦੇਈਏ ਕਿ ਦੁਨੀਆ ਭਰ ਤੋਂ ਰੋਜ਼ਾਨਾ ਹਜ਼ਾਰਾਂ ਸੈਲਾਨੀ ਸ਼ਾਮ ਵੇਲੇ ਝੰਡਾ ਉਤਾਰਨ ਮੌਕੇ ਹੁੰਦੀ ਜੋਸ਼ੀਲੀ ਪਰੇਡ ਦੇਖਣ ਲਈ ਪਹੁੰਚਦੇ ਹਨ ਪਰ ਨਿਰਾਸ਼ ਬੇਰੰਗ ਪਰਤਦੇ ਸਨ। -PTCNews publive-image-
india tourists attari-wagah-border national-flags flag-ceremony
Advertisment

Stay updated with the latest news headlines.

Follow us:
Advertisment