India vs Australia Live Update: ਭਾਰਤ ਬਨਾਮ ਆਸਟਰੇਲੀਆ ਅੱਜ ਵਿਸ਼ਵ ਕੱਪ 2023 ਦੀ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਵਿਸ਼ਵ ਕੱਪ 2023 ਦਾ ਪੰਜਵਾਂ ਲੀਗ ਮੈਚ ਅੱਜ ਯਾਨੀ ਐਤਵਾਰ 8 ਅਕਤੂਬਰ ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਦੋਵਾਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ।ਇਸ ਤੋਂ ਪਹਿਲਾਂ ਦੋਵੇਂ ਟੀਮਾਂ ਹਾਲ ਹੀ 'ਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਆਹਮੋ-ਸਾਹਮਣੇ ਹੋਈਆਂ ਸਨ ਅਤੇ ਭਾਰਤ ਨੇ ਉਸ ਸੀਰੀਜ਼ 'ਚ 2-1 ਨਾਲ ਜਿੱਤ ਦਰਜ ਕੀਤੀ ਸੀ। ਹਾਲਾਂਕਿ ਵਿਸ਼ਵ ਕੱਪ ਦੇ ਇਤਿਹਾਸ 'ਚ ਆਸਟ੍ਰੇਲੀਆ ਦਾ ਹਮੇਸ਼ਾ ਹੀ ਭਾਰਤ 'ਤੇ ਦਬਦਬਾ ਰਿਹਾ ਹੈ। ਆਸਟਰੇਲੀਆ ਨੇ ਪੰਜ ਵਾਰ ਵਿਸ਼ਵ ਕੱਪ ਟਰਾਫੀ ਆਪਣੇ ਨਾਂ ਕੀਤੀ ਹੈ ਜਦਕਿ ਭਾਰਤ ਨੇ ਦੋ ਵਾਰ ਖਿਤਾਬ ਜਿੱਤਿਆ ਹੈ।ਇਹ ਵੀ ਪੜ੍ਹੋ: 19th Asian Games: ਏਸ਼ੀਅਨ ਖੇਡਾਂ ’ਚ ਟੀਮ ਇੰਡੀਆ ਨੇ ਪੂਰਾ ਕੀਤਾ ਮੈਡਲਾਂ ਦਾ ਸੈਂਕੜਾ, ਮਹਿਲਾ ਕਬੱਡੀ ਟੀਮ ਨੇ ਜਿੱਤ ਕੇ ਰਚਿਆ ਇਤਿਹਾਸ