Sun, Apr 28, 2024
Whatsapp

ਭਾਰਤੀ ਵਿਅਕਤੀ ਨੇ ਜਹਾਜ਼ 'ਚ ਅਮਰੀਕੀ ਔਰਤ ਨਾਲ ਕੀਤਾ ਇਹ ਸ਼ਰਮਨਾਕ ਕਾਰਾ, ਮਿਲੀ 9 ਸਾਲ ਦੀ ਸਜ਼ਾ

Written by  Jashan A -- December 15th 2018 06:31 PM -- Updated: December 15th 2018 06:39 PM
ਭਾਰਤੀ ਵਿਅਕਤੀ ਨੇ ਜਹਾਜ਼ 'ਚ ਅਮਰੀਕੀ ਔਰਤ ਨਾਲ ਕੀਤਾ ਇਹ ਸ਼ਰਮਨਾਕ ਕਾਰਾ, ਮਿਲੀ 9 ਸਾਲ ਦੀ ਸਜ਼ਾ

ਭਾਰਤੀ ਵਿਅਕਤੀ ਨੇ ਜਹਾਜ਼ 'ਚ ਅਮਰੀਕੀ ਔਰਤ ਨਾਲ ਕੀਤਾ ਇਹ ਸ਼ਰਮਨਾਕ ਕਾਰਾ, ਮਿਲੀ 9 ਸਾਲ ਦੀ ਸਜ਼ਾ

ਭਾਰਤੀ ਵਿਅਕਤੀ ਨੇ ਜਹਾਜ਼ 'ਚ ਅਮਰੀਕੀ ਔਰਤ ਨਾਲ ਕੀਤਾ ਇਹ ਸ਼ਰਮਨਾਕ ਕਾਰਾ, ਮਿਲੀ 9 ਸਾਲ ਦੀ ਸਜ਼ਾ,ਨਵੀਂ ਦਿੱਲੀ: ਹਵਾਈ ਸਫ਼ਰ ਦੌਰਾਨ ਇੱਕ ਅਮਰੀਕੀ ਔਰਤ ਨਾਲ ਇੱਕ ਭਾਰਤੀ ਨੌਜਵਾਨ ਵੱਲੋਂ ਜਿਣਸੀ ਹਿੰਸਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਹੁਣ ਇਸ ਆਰੋਪੀ ਨੂੰ ਨੌਂ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। [caption id="attachment_229092" align="aligncenter" width="300"]punishment ਭਾਰਤੀ ਵਿਅਕਤੀ ਨੇ ਜਹਾਜ਼ 'ਚ ਅਮਰੀਕੀ ਔਰਤ ਨਾਲ ਕੀਤਾ ਇਹ ਸ਼ਰਮਨਾਕ ਕਾਰਾ, ਮਿਲੀ 9 ਸਾਲ ਦੀ ਸਜ਼ਾ[/caption] ਮਿਲੀ ਜਾਣਕਾਰੀ ਮੁਤਾਬਕ ਸਰਕਾਰੀ ਵਕੀਲ ਨੇ ਦੋਸ਼ੀ ਲਈ 11 ਸਾਲ ਦੀ ਸਜ਼ਾ ਦੀ ਮੰਗ ਕੀਤੀ, ਕਿਉਂਕਿ ਉਸ ਨੇ ਜਾਣ ਬੁੱਝ ਕੇ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਿਹਾ ਜਾ ਰਿਹਾ ਹੈ ਕਿ ਇਸ ਦੋਹੀ ਦੀ ਸ਼ਜਾ ਖਤਮ ਹੋਣ 'ਤੇ ਹੀ ਇਸ ਨੂੰ ਭਾਰਤ ਭੇਜਿਆ ਜਾਵੇਗਾ। ਹੋਰ ਪੜ੍ਹੋ: ਪਾਣੀ ‘ਤੇ ਤੈਰਦੇ ਪੱਥਰ ਨੇ ਚੱਕਰਾਂ ‘ਚ ਪਾਏ ਲੋਕ, ਦੇਖੋ ਵੀਡੀਓ ਦੱਸਣਯੋਗ ਹੈ ਕਿ ਰਾਮਮੂਰਤੀ ਨਾਮ ਦਾ ਇਹ ਵਿਅਕਤੀ ਐਚ-1ਬੀ ਵੀਜ਼ਾ ਤਹਿਤ ਅਮਰੀਕਾ ਗਿਆ ਸੀ। [caption id="attachment_229093" align="aligncenter" width="300"]punishment ਭਾਰਤੀ ਵਿਅਕਤੀ ਨੇ ਜਹਾਜ਼ 'ਚ ਅਮਰੀਕੀ ਔਰਤ ਨਾਲ ਕੀਤਾ ਇਹ ਸ਼ਰਮਨਾਕ ਕਾਰਾ, ਮਿਲੀ 9 ਸਾਲ ਦੀ ਸਜ਼ਾ[/caption] ਜਿਸ ਦੌਰਾਨ ਉਸ ਨੇ ਜਹਾਜ਼ ਵਿੱਚ ਸਫ਼ਰ ਕਰਦਿਆਂ ਆਪਣੇ ਨਾਲ ਬੈਠੀ ਮਹਿਲਾ ਨਾਲ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸੇ ਸਾਲ ਅਗਸਤ ਮਹੀਨੇ ਦੌਰਾਨ ਪੰਜ ਦਿਨਾਂ ਦੇ ਟ੍ਰਾਇਲ ਦੌਰਾਨ ਹੀ ਰਾਮਮੂਰਤੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਤੇ ਹੁਣ ਉਸ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਹੈ। -PTC News


Top News view more...

Latest News view more...