Tue, Dec 23, 2025
Whatsapp

ਜਲੰਧਰ : ਪ੍ਰੇਮਿਕਾ ਨੂੰ ਗੋਲੀ ਮਾਰਨ ਮਗਰੋਂ ਪ੍ਰੇਮੀ ਨੇ ਵੀ ਕੀਤੀ ਆਤਮ-ਹੱਤਿਆ , ਸੁਸਾਈਡ ਨੋਟ 'ਚ ਹੋਇਆ ਖੁਲਾਸਾ

Reported by:  PTC News Desk  Edited by:  Shanker Badra -- May 06th 2019 03:33 PM -- Updated: May 06th 2019 03:39 PM
ਜਲੰਧਰ : ਪ੍ਰੇਮਿਕਾ ਨੂੰ ਗੋਲੀ ਮਾਰਨ ਮਗਰੋਂ ਪ੍ਰੇਮੀ ਨੇ ਵੀ ਕੀਤੀ ਆਤਮ-ਹੱਤਿਆ , ਸੁਸਾਈਡ ਨੋਟ 'ਚ ਹੋਇਆ ਖੁਲਾਸਾ

ਜਲੰਧਰ : ਪ੍ਰੇਮਿਕਾ ਨੂੰ ਗੋਲੀ ਮਾਰਨ ਮਗਰੋਂ ਪ੍ਰੇਮੀ ਨੇ ਵੀ ਕੀਤੀ ਆਤਮ-ਹੱਤਿਆ , ਸੁਸਾਈਡ ਨੋਟ 'ਚ ਹੋਇਆ ਖੁਲਾਸਾ

ਜਲੰਧਰ : ਪ੍ਰੇਮਿਕਾ ਨੂੰ ਗੋਲੀ ਮਾਰਨ ਮਗਰੋਂ ਪ੍ਰੇਮੀ ਨੇ ਵੀ ਕੀਤੀ ਆਤਮ-ਹੱਤਿਆ , ਸੁਸਾਈਡ ਨੋਟ 'ਚ ਹੋਇਆ ਖੁਲਾਸਾ:ਜਲੰਧਰ : ਜਲੰਧਰ ਦੇ ਨਕੋਦਰ ਚੌਕ 'ਚ ਲਵਲੀ ਆਟੋਜ਼ 'ਚ ਚੱਲ ਰਹੇ ਲਵਲੀ ਇੰਸਟੀਚਿਊਟ 'ਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਵਾਰਦਾਤ ਦੌਰਾਨ ਇੱਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਹੈ ਜਦਕਿ ਲੜਕੀ ਜ਼ਖਮੀ ਹੋ ਗਈ ਹੈ।ਮ੍ਰਿਤਕ ਨੌਜਵਾਨ ਦੀ ਸ਼ਨਾਖਤ ਲਵਲੀ ਆਟੋਜ਼ ਦੇ ਸਾਬਕਾ ਕਰਮਚਾਰੀ ਮਨਪ੍ਰੀਤ ਵਜੋਂ ਹੋਈ ਹੈ।jalandhar-lovely-institute-girlfriend-shooting-after-lover-suicide ਜਾਣਕਾਰੀ ਅਨੁਸਾਰ ਲਵਲੀ ਅਕੈਡਮੀ ਦੀ ਕੰਟੀਨ 'ਚ ਇੱਕ ਨੌਜਵਾਨ ਨੇ ਪਹਿਲਾਂ ਲੜਕੀ ਨੂੰ ਗੋਲੀ ਮਾਰ ਦਿੱਤੀ ਅਤੇ ਬਾਅਦ ਵਿੱਚ ਖੁਦ ਨੂੰ ਵੀ ਗੋਲੀ ਮਾਰ ਲਈ ਹੈ।ਇਸ ਘਟਨਾ ਮੌਕੇ ਲੜਕੇ ਦੀ ਮੌਤ ਹੋ ਗਈ ਅਤੇ ਲੜਕੀ ਦੀ ਬਾਂਹ 'ਤੇ ਗੋਲੀ ਲੱਗਣ ਕਰਕੇ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਹੈ।ਇਸ ਤੋਂ ਬਾਅਦ ਲੜਕੀ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। [caption id="attachment_291829" align="aligncenter" width="300"]jalandhar-lovely-institute-girlfriend-shooting-after-lover-suicide
ਜਲੰਧਰ : ਪ੍ਰੇਮਿਕਾ ਨੂੰ ਗੋਲੀ ਮਾਰਨ ਮਗਰੋਂ ਪ੍ਰੇਮੀ ਨੇ ਵੀ ਕੀਤੀ ਆਤਮ-ਹੱਤਿਆ , ਸੁਸਾਈਡ ਨੋਟ 'ਚ ਹੋਇਆ ਖੁਲਾਸਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਮੇਠੀ : ਇੱਕ ਬਜ਼ੁਰਗ ਔਰਤ ਨੇ ਲਾਇਆ ਗੰਭੀਰ ਦੋਸ਼ , ਹੱਥ ਫੜ ਕੇ ਧੱਕੇ ਨਾਲ ਕਾਂਗਰਸ ਦਾ ਦਬਾ ਦਿੱਤਾ ਬਟਨ ,ਦੇਖੋ ਵੀਡੀਓ ਇਸ ਮੌਕੇ 'ਤੇ ਪੁਲਿਸ ਨੇ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ।ਜਿਸ 'ਚ ਲੜਕੇ ਨੇ ਲਿਖਿਆ ਹੈ ਕਿ ਮੈਂ ਇਸ ਲੜਕੀ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਹ ਵੀ ਮੈਨੂੰ ਪਿਆਰ ਕਰਦੀ ਸੀ।ਉਸ ਨੇ ਅੱਗੇ ਲਿਖਿਆ ਕਿ ਲੜਕੀ ਨੇ ਮੈਨੂੰ ਕੁੱਝ ਅਜਿਹਾ ਕਹਿ ਦਿੱਤਾ ਸੀ, ਜਿਸ ਕਰਕੇ ਮੈਂ ਸਾਰੀ ਰਾਤ ਸੌਂ ਨਹੀਂ ਸਕਿਆ ,ਜਿਸ ਕਰਕੇ ਅਜਿਹਾ ਕਦਮ ਚੁੱਕਿਆ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...

PTC NETWORK
PTC NETWORK